ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਫੋਬਰਸ ਵਿੱਚ ਸ਼ਾਹਰੁਖ਼, ਆਮਿਰ, ਅਭਿਸ਼ੇਕ
ਨਿਊਯਾਰਕ (ਭਾਸ਼ਾ), ਵੀਰਵਾਰ, 17 ਜੁਲਾਈ 2008   ( 13:52 IST )
ਅੰਬਾਨੀ ਭਰਾਵਾਂ ਅਤੇ ਮਿੱਤਲ ਵਰਗੇ ਨਾਮੀ ਉਦਯੋਗਪਤੀਆਂ ਦੇ ਬਾਅਦ ਹੁਣ ਭਾਰਤੀ ਮਨੋਰੰਜਨ ਜਗਤ ਦੇ ਤਿੰਨ ਚਿਹਰੇ ਸ਼ਾਹਰੁਖ਼ ਖਾਨ, ਆਮਿਰ ਖਾਨ ਅਤੇ ਅਭਿਸ਼ੇਕ ਬੱਚਨ ਨੇ ਫੋਬਰਸ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ.

ਵਿਸ਼ਵ ਭਰ ਦੇ ਧਨਾਢ ਵਿਅਕਤੀਆਂ ਦੀ ਰੈਂਕਿੰਗ ਜਾਰੀ ਕਰਨ ਦੇ ਲਈ ਪ੍ਰਸਿੱਧ ਫੋਬਰਸ ਨੇ ਉਪਰੋਕਤ ਬਾਲੀਵੁੱਡ ਸਿਤਾਰਿਆਂ ਨੂੰ ਮੋਬਾਈਲ ਫੋਨ ਬਰਾਂਡਾਂ ਦੀ ਲੋਕਪ੍ਰਿਅਤਾ ਵਧਾਉਣ ਦੇ ਲਈ ਵਿਸ਼ਵ ਦੀਆਂ ਉੱਚ ਦਸ ਹਸਤੀਆਂ ਦੀ ਕਤਾਰ 'ਚ ਸ਼ਾਮਲ ਕੀਤਾ ਹੈ.

ਇਸ ਕਤਾਰ ਵਿੱਚ ਖੇਡ ਜਗਤ ਦੇ ਸਿਤਾਰੇ ਮਾਰੀਆ ਸ਼ਾਰਾਪੋਵਾ ਅਤੇ ਡੈਵਿਡ ਬੈਕਹਮ ਚਾਰ ਗਾਇਕਾਂ ਉਸ਼ਰ ਫਰਗੀ ਰੇਨ ਅਤੇ ਐਂਡ ਲਾਉ, ਰੇਸ ਕਾਰ ਡਰਾਈਵਰ ਡੈਨਿਕਾ ਪੈਟ੍ਰਿਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ.

ਜਾਣਕਾਰੀ ਮੁਤਾਬਕ ਜਿੱਥੇ ਸ਼ਾਹਰੁਖ਼ ਖਾਨ ਨੋਕੀਆ ਮੋਬਾਈਲ ਫੋਨ ਦਾ ਵਿਗਿਆਪਨ ਕਰਦੇ ਹਨ, ਉੱਥੇ ਹੀ ਅਭਿਸ਼ੇਕ ਬੱਚ ਮੋਟਰੋਲਾ ਅਤੇ ਆਮਿਰ ਖਾਨ ਸੈਮਸੰਗ ਦੇ ਬਰਾਂਡ ਅੰਬੈਸਡਰ ਹਨ.

ਹੋਰਨਾਂ ਹਸਤੀਆਂ ਵਿੱਚ ਮਾਰੀਆ ਸ਼ਾਰਾਪੋਵਾ ਸੋਨੀ ਏਰਿਕਸਨ ਫੋਨ ਦਾ ਵਿਗਿਆਪਨ ਕਰਦੀ ਹੈ. ਉੱਥੇ ਹੀ ਡੈਵਿਡ ਬੈਕਹਮ ਨੂੰ ਮੋਟੋਰੋਲਾ ਰੇਜਰ 2 ਫੋਨ ਦਾ ਬਰਾਂਡ ਦੂਤ ਬਣਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੁਟੇਰਿਆਂ ਵੱਲੋਂ ਸਮੁੰਦਰੀ ਜਹਾਜ ਅਗ਼ਵਾ
ਅਲਕਾਇਦਾ 'ਤੇ ਹੋਵੇਗੀ ਸਖ਼ਰ ਕਾਰਵਾਈ
ਓਲੰਪਿਕ ਸਮਾਰੋਹ ਮੌਕੇ ਹੋਣਗੇ 8000 ਵਿਆਹ!
ਜਨਤਕ ਬਿਆਨ ਦੇਣ ਬੁਸ਼:ਐਮਨੈਸਟੀ
ਚੀਨ ਨਹੀਂ ਹੈ ਗੱਲਬਾਤ ਪ੍ਰਤਿ ਗੰਭੀਰ:ਤਿੱਬਤੀ
ਪੋਲੈਂਡ ਦੇ ਸਾਬਕਾ ਪੀਐਮ ਨਿਯੁਕਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...