ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਲੁਟੇਰਿਆਂ ਵੱਲੋਂ ਸਮੁੰਦਰੀ ਜਹਾਜ ਅਗ਼ਵਾ
ਓਸਲੋ(ਭਾਸ਼ਾ), ਵੀਰਵਾਰ, 17 ਜੁਲਾਈ 2008   ( 12:08 IST )
ਹਥਿਆਰਬੰਦ ਸਮੁੰਦਰੀ ਲੁਟੇਰਿਆਂ ਨੇ ਦੱਖਣੀ ਨਾਈਜ਼ੀਰੀਆ ਤੋਂ ਨਾਰਵੇ ਦੇ ਇੱਕ ਜਹਾਜ ਨੂੰ ਅਗ਼ਵਾ ਕਰ ਲਿਆ ਜਿਸ ਦੇ 22 ਮੈਂਬਰੀ ਚਾਲਕ ਦਲ ਵਿਚ ਸਾਰੇ ਭਾਰਤੀ ਹਨ.ਇਹਨਾਂ ਨੂੰ ਦੋ ਘੰਟੇ ਮਗਰੋਂ ਰਿਹਾਅ ਕਰ ਦਿੱਤਾ ਗਿਆ.

ਬਰਗੇਨ ਵਿਖੇ ਸਥਿੱਤ ਸਪਾਰ ਸ਼ਿਪਿੰਗ ਕੰਪਨੀ ਦੇ ਬੁਲਾਰੇ ਜਾਰਲੇ ਇਲੇਫਨ ਨੇ ਦੱਸਿਆ ਕਿ ਸ਼ੱਕੀ ਲੁਟੇਰੇ ਅੱਜ ਸਵੇਰੇ ਨਾਈਜ਼ੀਰੀਆ ਦੀ ਬੰਦਰਗਾਹ 'ਤੇ ਜਹਾਜ ਵਿਚ ਚੜ੍ਹ ਗਏ.ਉਹਨਾਂ ਨੇ 22 ਮੈਂਬਰੀ ਚਾਲਕ ਦਲ ਨੂੰ ਇੱਕ ਪਾਸੇ ਖੜ੍ਹਾ ਕਰ ਦਿੱਤਾ.

ਬਾਦ ਵਿਚ ਉਹ ਧਨ, ਕੰਪਿਉਟਰ, ਰੇਡਿਉ ਉਪਕਰਨ ਜਿਹੀਆਂ ਕੀਮਤੀ ਵਸਤਾਂ ਉੱਥੋਂ ਲੈ ਕੇ ਫਰਾਰ ਹੋ ਗਏ.ਇਹਨਾਂ ਲੋਕਾਂ ਨੇ ਜਹਾਜ ਵਿਚ ਤੋੜ ਫੋੜ ਵੀ ਕੀਤੀ.ਜ਼ਿਕਰਯੋਗ ਹੈ ਕਿ ਨਾਈਜ਼ੀਰੀਆ ਵਿਚ ਸਮੁੰਦਰੀ ਲੁੱਟ ਦੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਲਕਾਇਦਾ 'ਤੇ ਹੋਵੇਗੀ ਸਖ਼ਰ ਕਾਰਵਾਈ
ਓਲੰਪਿਕ ਸਮਾਰੋਹ ਮੌਕੇ ਹੋਣਗੇ 8000 ਵਿਆਹ!
ਜਨਤਕ ਬਿਆਨ ਦੇਣ ਬੁਸ਼:ਐਮਨੈਸਟੀ
ਚੀਨ ਨਹੀਂ ਹੈ ਗੱਲਬਾਤ ਪ੍ਰਤਿ ਗੰਭੀਰ:ਤਿੱਬਤੀ
ਪੋਲੈਂਡ ਦੇ ਸਾਬਕਾ ਪੀਐਮ ਨਿਯੁਕਤ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜ਼ਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...