|
| ਓਲੰਪਿਕ ਸਮਾਰੋਹ ਮੌਕੇ ਹੋਣਗੇ 8000 ਵਿਆਹ! |
| ਬੀਜਿੰਗ(ਭਾਸ਼ਾ), ਬੁੱਧਵਾਰ, 16 ਜੁਲਾਈ 2008 ( 16:04 IST ) | |
ਬੀਜਿੰਗ ਓਲੰਪਿਕ ਉਦਘਾਟਨ ਸਮਾਰੋਹ ਦੇ ਦਿਨ ਭਾਵ 8 ਅਗਸਤ 2008 ਨੂੰ 8 ਹਜ਼ਾਰ ਤੋਂ ਵੱਧ ਚੀਨੀ ਜੋੜੇ ਵਿਆਹ ਕਰਾਉਣਗੇ.ਚੀਨ ਵਿਚ ਇਸ ਅੰਕ ਨੂੰ ਸ਼ੁੱਭ ਮੰਨਿਆ ਗਿਆ ਹੈ.ਇਸ ਦਿਨ ਵਿਆਹ ਕਰਾਉਣ ਲਈ ਅਜੇ ਤੱਕ 8100 ਜੋੜੇ ਵਿਆਹ ਦੇ ਲਾਇਸੈਂਸ ਲਈ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ.
ਬੀਜਿੰਗ ਮਿਉਂਸਪਲ ਸਿਵਲ ਅਫੇਅਰਸ ਬਿਉਰੋ ਦੇ ਵਿਆਹ ਰਜਿਸਟ੍ਰੇਸ਼ਨ ਦਫਤਰ ਦੇ ਮੁਖੀ ਲੀ ਜਿਵੇਈ ਨੇ ਕਿਹਾ ਕਿ ਦਫਤਰ ਆਗਾਮੀ ਦੋ ਹਫਤਿਆਂ ਤੱਕ ਵੀ ਖੁੱਲਾ ਰਹੇਗਾ.ਚੀਨ ਵਿਚ ਅੰਕ 8 ਨੂੰ ਚੰਗੇ ਭਾਗਾਂ ਨਾਲ ਜੋੜਿਆ ਜਾਂਦਾ ਹੈ.
ਇਸੇ ਤਰੀਖ ਨੂੰ ਬੀਜਿੰਗ ਓਲੰਪਿਕ ਦਾ ਉਦਘਾਟਨ ਸਮਾਰੋਹ ਹੋਣ ਨਾਲ ਉਸ ਦਿਨ ਦਾ ਮਹਤੱਵ ਹੋਰ ਵੀ ਵੱਧ ਗਿਆ ਹੈ.
ਇਸ ਦਿਨ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਦੀ ਭੀੜ ਨੂੰ ਵੇਖਦੇ ਹੋਏ ਬੀਜਿੰਗ ਮਿਉਂਸਪਲ ਸਿਵਲ ਅਫੇਅਰਸ ਨੇ 20 ਜੂਨ ਤੋਂ ਪੰਜ ਅਗਸਤ ਤੱਕ ਲਈ ਵਿਆਹ ਰਜਿਸਟ੍ਰੇਸ਼ਨ ਸੇਵਾ ਸ਼ੁਰੂ ਕਰੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|