ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜਨਤਕ ਬਿਆਨ ਦੇਣ ਬੁਸ਼:ਐਮਨੈਸਟੀ
ਵਾਸ਼ਿੰਗਟਨ(ਭਾਸ਼ਾ), ਬੁੱਧਵਾਰ, 16 ਜੁਲਾਈ 2008   ( 12:17 IST )
ਐਮਨੈਸਟੀ ਇੰਟਰਨੈਸ਼ਨਲ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਅਪੀਲ ਕੀਤੀ ਹੈ ਕਿ ਬੀਜਿੰਗ ਓਲੰਪਿਕ ਖੇਡਾਂ ਦੇ ਉਦਘਾਟਨ ਵਿਚ ਸ਼ਾਮਲ ਹੋਣ ਦੌਰਾਨ ਉਹ ਚੀਨ ਵੱਲੋਂ ਮਨੁੱਖੀ ਅਧਿਕਾਰਾਂ ਦੇ ਪਾਲਣ ਦੀ ਲੋੜ ਸੰਬੰਧੀ ਜਨਤਕ ਬਿਆਨ ਦੇਣ.

ਐਮਨੈਸਟੀ ਦੇ ਏਸ਼ੀਆ ਪ੍ਰਸ਼ਾਂਤ ਮਾਮਲਿਆਂ ਦੇ ਨਿਦੇਸ਼ਕ ਨੇ ਕੱਲ੍ਹ ਇੱਥੇ ਇਹ ਅਪੀਲ ਕੀਤੀ.ਉਹਨਾਂ ਕਿਹਾ ਕਿ ਐਮਨੈਸਟੀ ਕਰੀਬ ਇੱਕ ਦਰਜਨ ਮਨੁੱਖੀ ਅਧਿਕਾਰ ਸੰਗਠਨਾਂ ਦੇ ਨਾਲ ਬੁਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਟੀਫਨ ਹੈਡਲੀ ਨਾਲ 28 ਜੁਲਾਈ ਨੂੰ ਮੁਲਾਕਾਤ ਕਰੇਗਾ.

ਬੁਸ਼ ਦਾ 8 ਅਗਸਤ ਨੂੰ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ.ਕੁਮਾਰ ਨੇ ਕਿਹਾ ਕਿ ਵੱਖ-ਵੱਖ ਸੰਗਠਨਾਂ ਨੇ ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਕਥਿੱਤ ਉਲੰਘਨਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਜਾਣੂੰ ਕਰਾਉਣ ਲਈ ਬੈਠਕ ਦੀ ਅਪੀਲ ਕੀਤੀ ਸੀ.

ਉਹਨਾਂ ਕਿਹਾ ਕਿ ਅਸੀਂ ਇਸ ਗੱਲ ਲਈ ਧੰਨਵਾਦੀ ਹਾਂ ਕਿ ਸਾਡੀ ਗੱਲ ਸੁਨਣ ਲਈ ਵ੍ਹਾਇਟ ਹਾਉਸ ਸਾਡੇ ਨਾਲ ਮੁਲਾਕਾਤ ਕਰ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਨਹੀਂ ਹੈ ਗੱਲਬਾਤ ਪ੍ਰਤਿ ਗੰਭੀਰ:ਤਿੱਬਤੀ
ਯੂਰੋਪੀ ਮਾਮਲਿਆਂ ਲਈ ਪੋਲੈਂਡ ਦੇ ਸਾਬਕਾ ਪੀਐਮ ਨਿਯੁਕਤ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜ਼ਾਰੀ
ਭਾਰਤੀ ਕਠਪੁਤਲੀ ਤਮਾਸ਼ੇ ਨਾਲ ਅੰਤਰਰਾਸ਼ਟਰੀ ਸਮਾਗਮ ਸ਼ੁਰੂ
ਪਾਕਿ ਦੀ ਮਦੱਦ ਲਈ ਅਮਰੀਕੀ ਕਾਂਗਰਸ 'ਚ ਬਿੱਲ
ਚੇਚਨਿਆ 'ਚ ਧਮਾਕਾ,9 ਰੂਸੀ ਫੌਜੀ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...