ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ ਨਹੀਂ ਹੈ ਗੱਲਬਾਤ ਪ੍ਰਤਿ ਗੰਭੀਰ:ਤਿੱਬਤੀ
ਬ੍ਰੁਸੇਲਜ਼ (ਭਾਸ਼ਾ), 16 ਜੁਲਾਈ 2008   ( 12:12 IST )
ਸੰਨ 2002 'ਚ ਚੀਨ ਨਾਲ ਸ਼ੁਰੂ ਹੋਈ ਗੱਲਬਾਤ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਸਾਮਵਾਦੀ ਦੇਸ਼ ਉਸਦੇ ਪ੍ਰਤਿ ਗੰਭੀਰ ਨਹੀਂ ਹੈਇਹ ਸ਼ਬਦ ਤਿੱਬਤੀਆਂ ਦੇ ਅਧਿਆਤਮਕ ਗੁਰੂ ਦਲਾਈਲਾਮਾ ਦੇ ਵਿਸ਼ੇਸ ਦੂਤ ਨੇ ਕਹੇ।

ਕੇਲਸਾਂਗ ਗਾਲਤਸੇਨ ਨੇ ਕੱਲ੍ਹ ਇੱਥੇ ਯੂਰੋਪੀ ਸੰਸਦ ਨਾਲ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸਾਨੂੰ ਗੱਲਬਾਤ ਜ਼ਾਰੀ ਰੱਖਣ ਦਾ ਕੋਈ ਸਾਰਥਕ ਮਕਸਦ ਨਜ਼ਰ ਨਹੀਂ ਆਉਂਦ ਕਿਉਂਕਿ ਤਿੱਬਤ ਦੇ ਮੁੱਦੇ ਦੇ ਹੱਲ੍ਹ 'ਚ ਚੀਨੀ ਨੇਤਰਤੱਵ ਵੱਲੋਂ ਸਾਫਤੌਰ 'ਤੇ ਰਾਜਨੀਤਿਕ ਇੱਛਾ ਸ਼ਕਤੀ ਦੀ ਕਮੀ ਹੈ

ਉਨ੍ਹਾਂ ਨੇ ਕਿਹਾ ਹਾਲਾਂਕਿ ਸਾਡੇ ਚੀਨੀ ਹਮਰੁੱਤਬਾ ਮਹਿਸੂਸ ਕਰਦੇ ਹਨ ਕਿ ਸੰਨ 2002 'ਚ ਸ਼ੁਰੂ ਗੱਲਬਾਤ ਇੱਕ ਦੂਸਰੇ ਨੂੰ ਬਿਹਤਰ ਸਮਝਣ ਦੇ ਲਿਹਾਜ਼ ਨਾਲ ਉਪਯੋਗੀ ਹਨਗਾਲਤਸੇਨ ਦੇ ਮੁਤਾਬਕ ਚੀਨ ਦਾ ਕਹਿਣਾ ਹੈ ਕਿ 50 ਸਾਲ ਪੁਰਾਣਾ ਮੁੱਦਾ ਕੁੱਝ ਬੈਠਕਾਂ ਨਾਲ ਨਹੀਂ ਸੁਲਝ ਸਕਦਾਉਨ੍ਹਾਂ ਨੇ ਦੱਸਿਆ ਕਿ ਦੋਨੋਂ ਪੱਖ ਅਕਤੂਬਰ 'ਚ ਫ਼ਿਰ ਤੋ ਮਿਲਣ 'ਤੇ ਸਹਿਮਤ ਹੋਏ ਹਨ

ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਜਦੋਂ ਅਕਤੂਬਰ 'ਚ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਚੀਨ 'ਚ ਹੋਣਗੇ ਤਾਂ ਉਹ ਮੁੱਦੇ ਦੇ ਹੱਲ ਦੇ ਲਈ ਚੀਨ 'ਤੇ ਦਬਾਅ ਪਾਉਣਗੇਸਰਕੋਜੀ ਨੇ ਪਿੱਛਲੇ ਹਫ਼ਤੇ ਸਮਾਰੋਹ 'ਚ ਸ਼ਰੀਕ ਹੋਣ ਦਾ ਐਲਾਣ ਕੀਤਾ ਸੀ,ਲੇਕਿਨ ਫ੍ਰਾਂਸ ਅਤੇ ਚੀਨ ਵਿੱਚ ਇਸ ਗੱਲ ਨੂੰ ਲੈ ਕੇ ਤਣਾਅ ਹੈ ਕਿ ਦਲਾਈਲਾਮਾ ਦੇ ਫ੍ਰਾਂਸ ਦੇ ਦੌਰੇ ਦੌਰਾਨ ਸਰਕੋਜੀ ਦੀ ਉਨ੍ਹਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ

(ਏਐਫਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਓਲੰਪਿਕ ਸਮਾਰੋਹ ਮੌਕੇ ਹੋਣਗੇ 8000 ਵਿਆਹ!
ਜਨਤਕ ਬਿਆਨ ਦੇਣ ਬੁਸ਼:ਐਮਨੈਸਟੀ
ਪੋਲੈਂਡ ਦੇ ਸਾਬਕਾ ਪੀਐਮ ਨਿਯੁਕਤ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜ਼ਾਰੀ
ਭਾਰਤੀ ਕਠਪੁਤਲੀ ਤਮਾਸ਼ੇ ਨਾਲ ਅੰਤਰਰਾਸ਼ਟਰੀ ਸਮਾਗਮ ਸ਼ੁਰੂ
ਪਾਕਿ ਦੀ ਮਦੱਦ ਲਈ ਅਮਰੀਕੀ ਕਾਂਗਰਸ 'ਚ ਬਿੱਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...