ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜ਼ਾਰੀ
ਐਂਕੋਰੇਜ (ਭਾਸ਼ਾ), ਬੁੱਧਵਾਰ, 16 ਜੁਲਾਈ 2008   ( 11:42 IST )
ਅਲੇਤਿਯਨਸ ਦੀਪਸਮੂਹ ਦੇ ਓਮਨਾਕ ਦੀਪ 'ਚ ਸਥਿੱਤ ਜਵਾਲਾਮੁਖੀ ਦਾ ਫਟਣਾ ਜ਼ਾਰੀ ਹੈਜਵਾਲਾਮੁਖੀ ਦੀ ਧਧਕਦੀ ਰਾਖ ਹਵਾ 'ਚ ਸਾਢੇ ਦਸ ਕਿਲੋਮੀਟਰ ਉੱਪਰ ਤੱਕ ਉਫਨ ਰਹੀ ਹੈ

ਅਲਾਸਕਾ ਵਾਲਕੇਨੋ ਆਬਜਰਵੇਟਰੀ 'ਚ ਭੂਗਰਭਸ਼ਾਸਤਰੀ ਟੀਨਾ ਨੇਅਲ ਨੇ ਦੱਸਿਆ ਕਿ ਜਵਾਲਾਮੁਖੀ ਤੋਂ ਨਿਕਲੇ ਰਾਖ ਕੱਲ੍ਹ ਉੱਤਰਪੂਰਬੀ ਦਿਸ਼ਾ 'ਚ ਡਚ ਹਾਰਬਰ ਦੇ ਠੀਕ ਉੱਪਰ ਪਹੁੰਚ ਗਈਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਰਿਪੋਰਟ ਨਹੀਂ ਹੈ,ਜਿਸ ਨਾਲ ਲੱਗੇ ਕਿ ਮੱਛਲੀਆਂ ਲਈ ਕੋਈ ਖਤਰਾ ਹੋਵੇ

ਉਨ੍ਹਾਂ ਨੇ ਦੱਸਿਆ ਕਿ ਜਵਾਲਾਮੁਖੀ ਦਾ ਕੰਪਨ ਵੀ ਪਹਿਲਾਂ ਤੋਂ ਕੁੱਝ ਘੱਟ ਹੋਇਆ ਹੈਓਕਮਾਕ ਕਾਲਡੇਰਾ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਜਵਾਲਾਮੁੱਖੀ ਡਚ ਹਾਰਬਰ ਤੋਂ ਲੱਗਭਗ 96 ਕਿਲੋਮੀਟਰ ਪੱਛਮ 'ਚ ਹੈਉਸ ਵਿੱਚ ਸ਼ਨੀਵਾਰ ਤੋਂ ਜਲਦਾ ਹੋਇਆ ਲਾਵਾ ਨਿਕਲ ਰਿਹਾ ਹੈ

(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਕਠਪੁਤਲੀ ਤਮਾਸ਼ੇ ਨਾਲ ਅੰਤਰਰਾਸ਼ਟਰੀ ਸਮਾਗਮ ਸ਼ੁਰੂ
ਪਾਕਿ ਦੀ ਮਦੱਦ ਲਈ ਅਮਰੀਕੀ ਕਾਂਗਰਸ 'ਚ ਬਿੱਲ
ਚੇਚਨਿਆ 'ਚ ਧਮਾਕਾ,9 ਰੂਸੀ ਫੌਜੀ ਮਰੇ
ਕਰਜ਼ੇਈ ਦੇ ਆਰੋਪਾਂ ਦੀ ਹੋਵੇਗੀ ਜਾਂਚ:ਬੁਸ਼
ਪੁਲਾੜ ਯਾਤਰੀਆਂ ਵੱਲੋਂ ਦੂਜੀ ਵਾਰ ਚਹਿਲਕਦਮੀ
ਆਸਕਰ ਵਿਜੇਤਾ ਚਾਰਲਸ ਜੋਫੇ ਦਾ ਦੇਹਾਂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...