|
| ਭਾਰਤੀ ਕਠਪੁਤਲੀ ਤਮਾਸ਼ੇ ਨਾਲ ਅੰਤਰਰਾਸ਼ਟਰੀ ਸਮਾਗਮ ਸ਼ੁਰੂ |
| ਹੋਲੋਨ (ਭਾਸ਼ਾ), 16 ਜੁਲਾਈ 2008 ( 11:40 IST ) | |
ਇਜ਼ਰਾਈਲ ਦੇ ਹੋਲੋਨ ਸ਼ਹਿਰ 'ਚ ਗਿਆਰਵੇਂ ਅੰਤਰਰਾਸ਼ਟਰੀ ਪੱਪਤ ਐਂਡ ਫ਼ਿਲਮ ਫੇਸਟੀਵਲ ਦੀ ਸ਼ੁਰੂਆਤ ਭਾਰਤ ਦੇ ਮਹਾਕਾਵਿ ਰਮਾਇਣ 'ਤੇ ਅਧਾਰਤ ਇੱਕ ਕਠਪੁਤਲੀ ਤਮਾਸ਼ੇ ਨਾਲ ਹੋਈ।
ਭਗਵਾਨ ਰਾਮ ਦੇ ਜੀਵਣ 'ਤੇ ਅਧਾਰਤ ਰਮਾਇਣ ਨੂੰ ਦਿੱਲੀ ਸਥਿੱਤ ਕਟਕਥਾ ਪੱਪਟ ਆਰਟਸ ਟਰੱਸਟ ਨੇ ਪ੍ਰਸਤੁਤਿ ਕੀਤਾ।ਦਰਸ਼ਕਾਂ ਨੇ ਇਸ ਨੂੰ ਖੂਬ ਸਰਾਹਿਆ।ਉੱਤਸਵ ਦੇ ਆਯੋਜਨ ਕਰਤਾ ਇਜ਼ਰਾਇਲੀ ਪੱਪਟ ਸੈਂਟਰ ਦੇ ਪ੍ਰਮੁੱਖ ਇਲਾਨ ਸਾਵਿਰ ਨੇ ਕਿਹਾ ਕਿ ਭਾਰਤ ਦਾ ਕਠਪੁਤਲੀ ਪ੍ਰਦਰਸ਼ਨ ਦੂਜਾ ਹੈ।ਇਸ ਵਿੱਚ ਪਰੰਪਰਾ ਅਤੇ ਆਧੁਨਿਕਤਾ ਦਾ ਸਮਾਯੋਜਨ ਹੈ।
ਪਿੱਛਲੇ ਸਾਲ ਸਤੰਬਰ 'ਚ ਸਾਵਿਰ ਦੀ ਮੁਲਾਕਾਤ ਟਰੱਸਟ ਦੇ ਨਿਰਦੇਸ਼ਕ ਅਨੁਰੂਪਾ ਰਾਏ ਤੋਂ ਜਰਮਨੀ 'ਚ ਇੱਕ ਕਾਰਜਕ੍ਰਮ ਦੌਰਾਨ ਹੋਈ ਸੀ।ਸੁਨਾਮੀ ਅਤੇ ਕਸ਼ਮੀਰ ਦੀਆਂ ਮਹਿਲਾਵਾਂ ਨਾਲ ਸਬੰਧਤ ਸਮਾਜਿਕ ਵਿਸ਼ਿਆਂ ਨੂੰ ਕਠਪੁਤਲੀ ਦੇ ਮਾਧਿਅਮ ਤੋਂ ਪ੍ਰਸਤੁਤਿ ਕਰਨ ਤੋਂ ਸਾਵਿਰ ਕਾਫ਼ੀ ਪ੍ਰਭਾਵਤ ਹੋਏ।
ਐਚਆਈਵੀ ਏਡਜ ਦੀਆਂ ਕਈ ਯੋਜਨਾਵਾਂ ਪਰਾਮਸ਼ਰਦਾਤਾ ਰਾਏ ਨੇ ਦੱਸਿਆ ਕਿ ਐਚਆਈਵੀ (ਏਡਜ਼) ਬਾਲ ਵਿਆਹ ਅਤੇ ਲੈਂਗਿਕ ਅਸਮਾਨਤਾ ਵਰਗੀਆਂ ਸਮੱਸਿਆਵਾਂ ਨੂੰ ਕਠਪੁਤਲੀ ਦੇ ਮਾਧਿਅਮ ਨਾਲ ਅਸਾਨੀ ਨਾਲ ਸਮਜਾਇਆ ਜਾ ਸਕਦਾ ਹੈ।ਇਜ਼ਰਾਇਲ 'ਚ ਭਾਰਤ ਦੇ ਰਾਜਦੂਤ ਅਰੁਣ ਕੁਮਾਰ ਸਿੰਘ ਅਤੇ ਹੋਲੋਨ ਦੇ ਮੇਅਰ ਮੋਤੀ ਸਾਸਨ ਉਦਘਾਟਨ ਸਮਾਗਮ ਦੇ ਵਿਸ਼ੇਸ ਮਹਿਮਾਨ ਸਨ।ਇੱਥੇ 1995 ਤੋਂ ਹਰੇਕ ਸਾਲ ਜੁਲਾਈ 'ਚ ਇਸ ਉੱਤਸਵ ਦਾ ਆਯੋਜਨ ਹੁੰਦਾ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|