|
| ਸਰਕੋਜੀ ਨੇ ਟਾਲਿਆ ਦੌਰਾ |
| ਲੰਦਨ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008 ( 13:01 IST ) | |
ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਨੇ ਆਪਣੀ ਪਤਨੀ ਕਾਰਲਾ ਬਰੂਨੀ ਦੇ ਇਸੇ ਮਹੀਨੇ ਜ਼ਾਰੀ ਹੋਣ ਵਾਲੇ ਮਿਊਜ਼ਿਕ ਐਲਬਮ ਦੇ ਲਈ ਆਇਰਲੈਂਡ ਦੌਰਾ ਟਾਲ ਦਿੱਤਾ ਹੈ।
ਉਨ੍ਹਾਂ ਨੇ ਯੂਰੋਪੀਅਨ ਸੰਘ ਦੇ ਪ੍ਰਧਾਨ ਦੇ ਤੌਰ 'ਤੇ ਆਪਣੇ ਰੁੱਝੇ ਹੋਣ ਕਾਰਣ ਆਪਣੇ ਦੌਰੇ ਦੀ 11 ਜੁਲਾਈ ਦੀ ਤਾਰੀਖ ਨੂੰ ਵਧਾਕੇ 21 ਜੁਲਾਈ ਕਰ ਦਿੱਤਾ ਹੈ। ਦ ਡੇਲੀ ਟੈਲੀਗ੍ਰਾਫ਼ ਦੀ ਰਿਪੋਰਟ ਅਨੁਸਾਰ ਇਸਦਾ ਸਿੱਧਾ ਮਤਲਬ ਇਹ ਹੈ ਕਿ ਉਹ ਬਰੂਨੀ ਦੇ ਨਵੇਂ ਐਲਬਮ ਦੇ ਜ਼ਾਰੀ ਹੋਣ ਮੌਕੇ 'ਤੇ ਮੌਜੂਦ ਰਹਿ ਸਕਣਗੇ।ਜੁਲਾਈ ਦੀ ਤੀਸਰੇ ਹਫ਼ਤੇ 'ਚ ਇਟਲੀ ਦੀ 40 ਸਾਲਾ ਸੁਪਰਮਾਡਲ ਕਾਰਲਾ ਬਰੂਨੀ ਅਪਣਾ ਮਿਊਜ਼ਿਕ ਐਲਬਮ ਕਾਮੇ ਸਿ ਡਿ ਰੀਨ ਅਨਟੇਟ ਨੂੰ ਜ਼ਾਰੀ ਕਰਨ ਵਾਲੀ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|