ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
87 ਲੋਕਾਂ ਨੂੰ ਗ੍ਰਿਫ਼ਤਾਰ
ਇਸਲਾਮਾਬਾਦ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 12:18 IST )
ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਇਲਾਕੇ ਵਿੱਚ ਇੱਕ ਅਭਿਆਨ ਦੇ ਦੌਰਾਨ ਪਾਕਿਸਤਾਨੀ ਸੁਰੱਖਿਆ ਬਲ ਦੇ ਕਰਮਚਾਰੀਆਂ ਨੇ ਅੱਜ 87 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ.

ਅਧਿਕਾਰੀਆਂ ਨੇ ਦੱਸਿਆ ਕਿ ਅਭਿਆਨ ਨੂੰ ਸੀਰਤ-ਏ- ਮੁਸਤਕੀਮ ਫੈਸਲੇ ਦਾ ਦਿਨ ਨਾਮ ਦਿੱਤਾ ਗਿਆ. ਅਭਿਆਨ ਦਾ ਕੱਲ੍ਹ ਛੇਵਾਂ ਦਿਨ ਸੀ. ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਏਜੰਸੀ ਦੇ ਉਪ ਜਿਲ੍ਹਾ ਬਾਰਾ ਵਿੱਚ ਫਿਰ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ.

ਸੁਰੱਖਿਆ ਕਰਮਚਾਰੀਆਂ ਦੀ ਪਕੜ੍ਹ ਤੋਂ ਪਹਿਲਾਂ ਪ੍ਰਤੀਬੰਧਿਤ ਲਸ਼ਕਰ-ਏ-ਇਸਲਾਮ ਅਤੇ ਅੰਸਰ-ਉਲ-ਇਸਲਾਮ ਦੇ ਵਿਚਕਾਰ ਝੜ੍ਹਪਾਂ ਦੇ ਜਾਰੀ ਰਹੀ ਅਤੇ ਅੱਜ ਪੰਜ ਹੋਰ ਲੋਕ ਮਾਰੇ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਰੈਸਟੋਰੇਂਟ ਮਾਲਕ ਨੂੰ ਜੁਰਮਾਨਾ
ਚੀਨ 'ਚ ਬੇੜ੍ਹੀ ਡੁੱਬੀ,13 ਮਛਿਆਰੇ ਲਾਪਤਾ
ਵਿਦੇਸ਼ੀ ਸੈਨਿਕ ਨਹੀਂ ਕਰ ਸਕਦੇ ਕਾਰਵਾਈ:ਪਾਕਿਸਤਾਨ
ਉੱਤਰੀ ਤਿੱਬਤ 'ਚ ਭੁਚਾਲ ਦੇ ਝੱਟਕੇ
ਧਮਾਕੇ 'ਚ ਪੰਜ ਅਫਗਾਨ ਸੈਨਿਕ ਸ਼ਹੀਦ
ਮੁਖਰਜ਼ੀ ਨੇ ਕੀਤੀ ਅਰਬ ਲੀਗ ਦੇ ਪ੍ਰਮੁੱਖ ਨਾਲ ਮੁਲਾਕਾਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...