ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਵਿਦੇਸ਼ੀ ਸੈਨਿਕ ਨਹੀਂ ਕਰ ਸਕਦੇ ਕਾਰਵਾਈ:ਪਾਕਿਸਤਾਨ
ਇਸਲਾਮਾਬਾਦ (ਭਾਸ਼ਾ), ਸ਼ੁਕਰਵਾਰ, 4 ਜੁਲਾਈ 2008   ( 11:18 IST )
ਪਾਕਿਸਤਾਨ ਦੀ ਸੀਮਾ 'ਤੇ ਕਾਰਵਾਈ ਦਾ ਅਧਿਕਾਰ ਸਿਰਫ਼ ਪਾਕਿਸਤਾਨ ਕੋਲ ਹੀ ਹੈ ਅਤੇ ਹੋਰ ਕਿਸੇ ਕੋਲ ਨਹੀਂ ਹੈ,ਇਹ ਸ਼ਬਦ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਸਾਦਿਕ ਨੇ ਅਮਰੀਕਾ ਦੇ ਇੱਕ ਅਧਿਕਾਰੀ ਦੀ ਟਿੱਪਣੀ 'ਤੇ ਨਰਾਜ਼ ਹੁੰਦੇ ਹੋਏ ਕਹੇ

ਉਨ੍ਹਾਂ ਕਿਹਾ ਕਿ ਦੇਸ਼ ਦੀ ਸੀਮਾ ਅੰਦਰ ਅੱਤਵਾਦੀਆਂ ਅਤੇ ਕੱਟੜਪੰਥੀਆਂ 'ਤੇ ਕਾਰਵਾਈ ਦਾ ਅਧਿਕਾਰ ਕੇਵਲ ਪਾਕਿਸਤਾਨੀ ਸੈਨਾਵਾਂ ਨੂੰ ਹੀ ਹੈਇਹ ਅਧਿਕਾਰ ਹੋਰ ਕਿਸੇ ਕੋਲ ਨਹੀਂ ਹੈ

ਇੱਥੇ ਵਰਨਣਯੋਗ ਹੈ ਕਿ ਅਮਰੀਕਾ ਦੇ ਜੁਆਂਇਟ ਚੀਫਸ ਆਫ਼ ਸਟਾਫ਼ ਦੇ ਚੇਅਰਮੈਨ ਐਡਮਿਰਲ ਮਾਈਕ ਮੁਲੇਨ ਨੇ ਕੱਲ੍ਹ ਕਿਹਾ ਸੀ ਕਿ ਉਨ੍ਹਾਂ ਕੋਲ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਖੇਤਰ 'ਚ ਤਾਲਿਬਾਨ ਅਤੇ ਅਲਕਾਇਦਾ ਦੇ ਉੱਚ ਨੇਤਾਵਾਂ 'ਤੇ ਹਮਲੇ ਦਾ ਅਧਿਕਾਰ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਉੱਤਰੀ ਤਿੱਬਤ 'ਚ ਭੁਚਾਲ ਦੇ ਝੱਟਕੇ
ਧਮਾਕੇ 'ਚ ਪੰਜ ਅਫਗਾਨ ਸੈਨਿਕ ਸ਼ਹੀਦ
ਮੁਖਰਜ਼ੀ ਨੇ ਕੀਤੀ ਅਰਬ ਲੀਗ ਦੇ ਪ੍ਰਮੁੱਖ ਨਾਲ ਮੁਲਾਕਾਤ
ਮਸਜਿਦ ਦੇ ਦੋ ਨੇਤਾਵਾਂ 'ਤੇ ਆਰੋਪ ਬਰਕਰਾਰ
ਸਰਕਾਰ ਅਕਤੂਬਰ 'ਚ ਕਰੇਗੀ ਤੇਲ ਕੀਮਤਾਂ 'ਤੇ ਵਿਚਾਰ
ਭਾਰਤ ਨੂੰ ਚੀਨ ਦੀ ਸੈਨਾ ਤੋਂ ਚੌਕਸ ਰਹਿਣ ਦੀ ਜਰੂਰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...