ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੁਖਰਜ਼ੀ ਨੇ ਕੀਤੀ ਅਰਬ ਲੀਗ ਦੇ ਪ੍ਰਮੁੱਖ ਨਾਲ ਮੁਲਾਕਾਤ
ਕਾਹਿਰਾ (ਭਾਸ਼ਾ), ਵੀਰਵਾਰ, 3 ਜੁਲਾਈ 2008   ( 18:14 IST )
ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਅਰਬ ਲੀਗ ਦੇ ਪ੍ਰਮੁੱਖ ਅਮਰ ਮੂਸਾ ਨਾਲ ਅੱਜ ਭੇਂਟ ਕੀਤੀ ਅਤੇ ਤੇਲ ਦੀਆਂ ਵੱਧਦੀਆਂ ਕੀਮਤਾਂ ਪੱਛਮੀ ਏਸ਼ੀਆ ਦੀ ਸਥਿੱਤੀ ਅਤੇ ਭਾਰਤ-ਪਾਕਿਸਤਾਨ ਗੱਲਬਾਤ 'ਤੇ ਚਰਚਾ ਕੀਤੀ

ਲੱਗਭਗ ਇੱਕ ਘੰਟੇ ਚੱਲੀ ਬੈਠਕ 'ਚ ਦੋਨੋਂ ਨੇਤਾਵਾਂ ਨੇ ਵੈਸ਼ਵਿਕ ਪੱਧਰ 'ਤੇ ਖਾਧ ਸੰਕਟ ਮੁੱਦੇ 'ਤੇ ਵੀ ਗੱਲਬਾਤ ਕੀਤੀਮੁਖਰਜ਼ੀ ਨੇ ਮੂਸਾ ਨੂੰ ਤਿੰਨ ਦਿਨਾ ਰਿਹਾਇਸ਼ ਦੌਰਾਨ ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਸਮੇਤ ਦੇਸ਼ ਦੇ ਹੋਰ ਨੇਤਾਵਾਂ ਨਾਲ ਹੋਈ ਗੱਲਬਾਤ ਦੇ ਬਾਰੇ 'ਚ ਜਾਣਕਾਰੀ ਦਿੱਤੀਮੂਸਾ ਇੱਕ ਦਹਾਕੇ ਤੋਂ 2001 ਤੱਕ ਮਿਸ ਦੇ ਰਾਸ਼ਟਰਪਤੀ ਰਹੇਉਹ 2001 'ਚ ਅਰਬ ਲੀਗ ਦੇ ਮਹਾਸਕੱਤਰ ਚੁਣੇ ਗਏ ਸਨ

ਮੁਖਰਜ਼ੀ ਨੇ ਮੂਸਾ ਨੂੰ ਦੱਖਣੀ ਏਸ਼ੀਆ ਦੀ ਸਥਿੱਤੀ ਭਾਰਤ ਅਤੇ ਪਾਕਿਸਤਾਨ ਵਿੱਚ ਬਿਹਤਰ ਹੁੰਦੇ ਸਬੰਧ ਅਤੇ ਸਮੱਗਰ ਗੱਲਬਾਤ ਦੇ ਬਾਰੇ 'ਚ ਜਾਣਕਾਰੀ ਦਿੱਤੀ

1967 'ਚ ਮਿਸ ਦੇ ਭਾਰਤ 'ਚ ਰਾਜਦੂਤ ਰਹੇ ਮੂਸਾ ਨੇ ਮੁਖਰਜ਼ੀ ਨੂੰ ਇਜ਼ਰਾਇਲ-ਫਲਸਤੀਨ ਸੰਘਰਸ਼ ਅਤੇ ਉਸ ਖੇਤਰ 'ਚ ਪੈਣ ਵਾਲੇ ਪ੍ਰਭਾਵ ਦੀ ਜਾਣਕਾਰੀ ਦਿੱਤੀਦੋਨੋਂ ਨੇਤਾਵਾਂ ਨੇ ਇਰਾਕ,ਇਰਾਨ ਅਤੇ ਅਫ਼ਗਾਨੀਸਤਾਨ ਦੀ ਸਥਿੱਤੀ 'ਤੇ ਵੀ ਚਰਚਾ ਕੀਤੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਸਜਿਦ ਦੇ ਦੋ ਨੇਤਾਵਾਂ 'ਤੇ ਆਰੋਪ ਬਰਕਰਾਰ
ਸਰਕਾਰ ਅਕਤੂਬਰ 'ਚ ਕਰੇਗੀ ਤੇਲ ਕੀਮਤਾਂ 'ਤੇ ਵਿਚਾਰ
ਭਾਰਤ ਨੂੰ ਚੀਨ ਦੀ ਸੈਨਾ ਤੋਂ ਚੌਕਸ ਰਹਿਣ ਦੀ ਜਰੂਰਤ
ਜੀ-8 ਬੈਠਕ ਤੋਂ ਦੂਰ ਰਹਿਣਗੇ ਬਰੂਨੀ ਅਤੇ ਸਰਕੋਜੀ:ਜਪਾਨ
250 ਆਹੁਦੇ ਸਮਾਪਤ ਕਰਨ ਦੀ ਯੋਜਨਾ
'ਸ਼ਕਤੀਸ਼ਾਲੀ ਰਾਸ਼ਟਰਪਤੀ ਪ੍ਰਣਾਲੀ ਦੀ ਲੋੜ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...