|
| ਮਸਜਿਦ ਦੇ ਦੋ ਨੇਤਾਵਾਂ 'ਤੇ ਆਰੋਪ ਬਰਕਰਾਰ |
| ਨਿਊਯਾਰਕ (ਭਾਸ਼ਾ), ਵੀਰਵਾਰ, 3 ਜੁਲਾਈ 2008 ( 18:03 IST ) | |
ਅਮਰੀਕਾ ਦੀ ਇੱਕ ਸੰਘੀ ਅਪੀਲੀ ਅਦਾਲਤ ਨੇ ਕਾਲੇ ਧਨ ਨੂੰ ਸਫੈਦ ਬਨਾਉਣ ਦੇ ਆਰੋਪੀ ਨਿਊਯਾਰਕ ਦੀ ਇੱਕ ਮਸਜਿਦ ਦੇ ਦੋ ਨੇਤਾਵਾਂ 'ਤੇ ਆਰੋਪ ਲਗਾਏ ਗਏ ਆਰੋਪਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਮੈਨਹਟਨ ਦੀ ਅਪੀਲੀ ਅਦਾਲਤ ਨੇ ਕਿਹਾ ਹੈ ਕਿ ਯਾਸੀਨ ਆਰਿਫ ਅਤੇ ਮੁਹੰਮਦ ਹੁਸੈਨ ਦੇ ਨਾਲ ਨਿਰਪੱਖ ਸੁਣਵਾਈ ਹੋਈ ਹੈ।ਆਰਿਫ਼ ਅਤੇ ਹੁਸੈਨ ਦੇ ਬਚਾਅ ਪੱਖ ਨੇ ਅਪੀਲੀ ਅਦਾਲਤ ਦੇ ਸਾਹਮਣੇ ਕਿਹਾ ਕਿ ਸਰਕਾਰ ਨੇ ਗੱਲਤ ਤਰੀਕੇ ਨਾਲ ਦੋਨਾਂ ਨੂੰ ਫਸਾਇਆ।
ਇੱਥੇ ਵਰਨਣਯੋਗ ਹੈ ਕਿ ਸਾਲ ਭਰ ਚੱਲੀ ਜਾਂਚ ਪੜਤਾਲ ਦੇ ਬਾਅਦ ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ਼ਬੀਆਈ) ਨੇ ਅਗਸਤ ਸਾਲ 2004 'ਚ ਮਸਜਿਦ 'ਤੇ ਛਾਪਾ ਮਾਰਿਆ ਸੀ।ਆਰਿਫ ਅਤੇ ਹੁਸੈਨ ਤੇ ਫ਼ਰਜ਼ੀ ਲੋਨ ਦੇ ਜ਼ਰੀਏ ਕਾਲੇ ਧਨ ਨੂੰ ਸਫੈਦ ਬਨਾਉਣ ਦਾ ਆਰੋਪ ਹੈ।ਦੋਨਾਂ ਨੂੰ 15-15 ਸਾਲ ਦੀ ਸਜ਼ਾ ਸੁਣਾਈ ਗਈ ਹੈ।
(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|