|
| ਭਾਰਤ ਨੂੰ ਚੀਨ ਦੀ ਸੈਨਾ ਤੋਂ ਚੌਕਸ ਰਹਿਣ ਦੀ ਜਰੂਰਤ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 3 ਜੁਲਾਈ 2008 ( 17:43 IST ) | |
ਚੀਨ ਦੀ ਸੈਨਾ ਦੇ ਤੇਜ਼ੀ ਨਾਲ ਹੋ ਰਹੇ ਆਧੁਨੀਕੀਕਰਨ ਦੇ ਨਤੀਜਿਆਂ ਬਾਰੇ ਭਾਰਤ ਨੂੰ ਵੀ ਸੋਚਣ ਦੀ ਜਰੂਰਤ ਹੈ,ਜਿਸਦਾ ਦੇਸ਼ ਦੀ ਸੁਰੱਖਿਆ 'ਤੇ ਪ੍ਰਭਾਵ ਪਵੇਗਾ।ਉਹ ਸ਼ਬਦ ਥਲਸੈਨਾ ਪ੍ਰਮੁੱਖ ਨੇ ਅੱਜ ਚੇਤਾਵਨੀ ਦਿੰਦੇ ਕਹੇ।
ਕਪੂਰ ਨੇ ਅੱਜ ਇੱਥੇ ਕਿਹਾ ਕਿ ਚੀਨ ਦੀ ਸੈਨਾ ਦੇ ਆਧੁਨਿਕੀਕਰਨ ਦੇ ਸੰਭਾਵਤ ਨਤੀਜਿਆਂ ਤਿੱਬਤ ਦੇ ਖੇਤਰ 'ਚ ਹੋ ਰਹੇ ਬੁਨਿਆਦੀ ਵਿਕਾਸ ਅਤੇ ਹੋਰ ਸਬੰਧਤ ਮੁੱਦਿਆਂ ਦੇ ਬਾਰੇ 'ਚ ਸੋਚਣਾ ਹੋਵੇਗਾ,ਜਿਨ੍ਹਾਂ ਦਾ ਸਾਡੀ ਸੁਰੱਖਿਆ 'ਤੇ ਦੀਰਘਕਾਲਕ ਅਸਰ ਪੈ ਸਕਦਾ ਹੈ।
ਰੱਖਿਆ ਅਧਿਐਨ ਅਤੇ ਵਿਸ਼ਲੇਸ਼ਨ ਸੰਸਥਾ (ਆਈਡੀਐਸਏ) 'ਚ ਰਾਸ਼ਟਰੀ ਸੁਰੱਖਿਆ 'ਤੇ ਵਿਆਖਿਆ ਦਿੰਦੇ ਹੋਏ ਕਪੂਰ ਨੇ ਕਿਹਾ ਕਿ ਸਭ ਤੋਂ ਵੱਡਾ ਅਤੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਗੁਆਂਢੀ ਦੇਸ਼ ਚੀਨ ਆਪਣੀ ਸੈਨਾ ਦੇ ਤੇਜ਼ੀ ਨਾਲ ਹੋ ਰਹੇ ਆਧੁਨੀਕੀਕਰਨ ਦੇ ਨਾਲ ਹੀ ਉੱਚ ਆਰਥਿਕ ਵਿਕਾਸ ਦੀ ਰਾਹ 'ਤੇ ਅੱਗੇ ਵੱਧ ਰਿਹਾ ਹੈ।
ਸਾਡੇ ਖੇਤਰ ਦੇ ਵਿਸ਼ੇਸ ਸਬੰਧ ਦੇ ਨਾਲ ਵਿਸ਼ਵ ਸੁਰੱਖਿਆ ਦਾ ਬਦਲਤਾ ਵਾਤਾਵਰਨ ਅਤੇ ਭਾਰਤੀ ਸੈਨਾ 'ਤੇ ਉਸਦਾ ਪੈਂਦਾ ਵਿਸ਼ੇ 'ਤੇ ਆਪਣੇ ਵਿਆਖਿਆ 'ਚ ਉਨ੍ਹਾਂ ਨੇ ਕਿਹਾ ਕਿ ਸੀਮਾ ਤੋਂ ਜੁੜੇ ਸੁਆਲਾਂ 'ਤੇ ਸਾਡੇ ਮੱਤਭੇਦ ਹਨ,ਜਿਨ੍ਹਾਂ ਨੇ ਦੋਨਾਂ ਸਰਕਾਰਾਂ ਦੇ ਵਿਸ਼ੇਸ ਪ੍ਰਤਿਨਿਧੀਆਂ ਦੁਆਰਾ ਸੁਲਝਾਇਆ ਜਾ ਰਿਹਾ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|