ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜੀ-8 ਬੈਠਕ ਤੋਂ ਦੂਰ ਰਹਿਣਗੇ ਬਰੂਨੀ ਅਤੇ ਸਰਕੋਜੀ:ਜਪਾਨ
ਤੋਕਿਉ (ਭਾਸ਼ਾ), ਵੀਰਵਾਰ, 3 ਜੁਲਾਈ 2008   ( 16:43 IST )
ਜਪਾਨ ਦੇ ਇੱਕ ਉੱਚ ਅਧਿਕਾਰੀ ਨੇ ਅੱਜ ਇਸ ਗੱਲ 'ਤੇ ਉਦਾਸੀ ਪ੍ਰਗਟ ਕੀਤੀ ਕਿ ਫ੍ਰਾਂਸੀਸੀ ਸੁਪਰਮਾਡਲ ਅਤੇ ਦੇਸ਼ ਦੀ ਪ੍ਰਥਮ ਮਹਿਲਾ ਕਾਰਲਾ ਬਰੂਨੀ ਅਗਲੇ ਹਫ਼ਤੇ ਇੱਥੇ ਹੋਣ ਵਾਲੇ ਸਮੂਹ ਅੱਠ ਦੇਸ਼ਾਂ ਦੇ ਸਿਖਰ ਸੰਮੇਲਨ 'ਚ ਆਪਣੇ ਪਤੀ ਨਿਕੋਲਸ ਸਰਕੋਜੀ ਨਾਲ ਨਹੀਂ ਆਵੇਗੀ

ਮੁੱਖ ਮੰਤਰੀ ਮੰਡਲ ਸਕੱਤਰ ਨੋਬੁਤਾਕਾ ਮਾਚਿਮੁਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਪਾਨੀ ਨਾਗਰਿਕ ਦੇ ਨਾਤੇ ਮੈਂ ਇਹ ਜਾਣਕੇ ਉਦਾਸ ਹਾਂ ਕਿ ਲੋਕਪ੍ਰਿਯ ਪਹਿਲੀ ਮਹਿਲਾਂ ਇੱਥੇ ਨਹੀਂ ਆਵੇਗੀ

ਇਹ ਦੂਸਰਾ ਮੌਕਾ ਹੈ,ਜਦੋਂ ਜਪਾਨ ਦੇ ਟੈਬਲਾਇਡ ਬਰੂਨੀ ਨੂੰ ਦੇਖਣ ਦਾ ਮੌਕਾ ਨਹੀਂ ਪਾ ਸਕਣਗੇਇਸ ਤੋਂ ਪਹਿਲਾਂ ਸਰਕੋਜੀ ਨੇ ਵੀ ਆਪਣੀ ਜਪਾਨ ਯਾਤਰਾ ਦਾ ਮੌਕਾ ਨਹੀਂ ਪਾ ਸਕਣਗੇਇਸ ਤੋਂ ਪਹਿਲਾਂ ਸਰਕੋਜੀ ਨੇ ਵੀ ਆਪਣੀ ਜਪਾਨ ਯਾਤਰਾ ਰੱਦ ਕਰ ਦਿੱਤੀ

(ਏਐਫ਼ਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
250 ਆਹੁਦੇ ਸਮਾਪਤ ਕਰਨ ਦੀ ਯੋਜਨਾ
'ਸ਼ਕਤੀਸ਼ਾਲੀ ਰਾਸ਼ਟਰਪਤੀ ਪ੍ਰਣਾਲੀ ਦੀ ਲੋੜ'
ਅਫ਼ਗਾਨੀਸਤਾਨ 'ਚ ਹਿੰਸਾ 20 ਮਰੇ
ਚਾੜ 'ਚ ਝੱੜਪਾਂ,72 ਮਰੇ
ਗਿਲਾਨੀ ਦੀ ਆਵਾਜਾਈ 'ਤੇ ਰੋਕ
ਦਲਾਂ ਨੇ ਏਕਾ ਸਰਕਾਰ ਦਾ ਭਰੋਸਾ ਠੁਕਰਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...