ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
250 ਆਹੁਦੇ ਸਮਾਪਤ ਕਰਨ ਦੀ ਯੋਜਨਾ
ਲਾਸ ਏਂਜਲਸ (ਭਾਸ਼ਾ), 3 ਜੁਲਾਈ 2008   ( 16:07 IST )
ਲਾਸ ਏਂਜਲਸ ਟਾਈਮਜ਼ ਆਪਣੇ ਖਰਚ ਘੱਟ ਕਰਨ ਦੇ ਇੱਕ ਯਤਨ ਤਹਿਤ ਸਮਾਚਾਰ ਵਿਭਾਗ 'ਚ 150 ਅਹੁਦਿਆਂ ਸਮੇਤ 250 ਅਹੁਦੇ ਸਮਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ

ਸਮਾਚਾਰ ਪੱਤਰ ਦੇ ਪਾਠਕ ਪ੍ਰਤਿਨਿਧੀ ਬਲਾਗ 'ਤੇ ਕੱਲ੍ਹ ਪੋਸਟ ਕੀਤੇ ਗਏ ਇੱਕ ਇਸ਼ਤਿਹਾਰ 'ਚ ਸੰਪਾਦਕ ਰਸ ਸਟੈਂਟਨ ਨੇ ਕਿਹਾ ਕਿ ਪਹਿਲਾਂ ਦੀ ਤੁਲਨਾ 'ਚ ਹੁਣ ਹਰੇਕ ਹਫ਼ਤੇਵ ਆਰੀ ਅਖਬਾਰ ਦੇ ਪੰਨਿਆਂ ਦੀ ਸੰਖਿਆ 'ਚ ਵਿਗਿਆਪਨ ਤੋਂ ਹੋਣ ਵਾਲੀ ਆਮਦਨ 'ਚ ਕਮੀ ਆ ਗਈ ਹੈ ਅਤੇ ਆਨ ਲਾਈਨ ਵਿਗਿਆਪਨ ਵੀ ਨਹੀਂ ਮਿਲ ਰਹੇ ਹਨ

(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਸ਼ਕਤੀਸ਼ਾਲੀ ਰਾਸ਼ਟਰਪਤੀ ਪ੍ਰਣਾਲੀ ਦੀ ਲੋੜ'
ਅਫ਼ਗਾਨੀਸਤਾਨ 'ਚ ਹਿੰਸਾ 20 ਮਰੇ
ਚਾੜ 'ਚ ਝੱੜਪਾਂ,72 ਮਰੇ
ਗਿਲਾਨੀ ਦੀ ਆਵਾਜਾਈ 'ਤੇ ਰੋਕ
ਦਲਾਂ ਨੇ ਏਕਾ ਸਰਕਾਰ ਦਾ ਭਰੋਸਾ ਠੁਕਰਾਇਆ
ਮੂਨ ਨੇ ਯਰੂਸ਼ਲਮ ਹਮਲੇ ਦੀ ਕੀਤੀ ਨਿੰਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...