|
| 'ਸ਼ਕਤੀਸ਼ਾਲੀ ਰਾਸ਼ਟਰਪਤੀ ਪ੍ਰਣਾਲੀ ਦੀ ਲੋੜ' |
| ਮਾਸਕੋ (ਭਾਸ਼ਾ), 3 ਜੁਲਾਈ 2008 ( 15:43 IST ) | |
ਰੂਸ ਦੇ ਰਾਸ਼ਟਰ ਦਿਮਿਤਰ ਮੇਦਵਦੇਵ ਨੇ ਅੱਜ ਕਿਹਾ ਕਿ ਰੂਸ ਨੂੰ ਸ਼ਕਤੀਸ਼ਾਲੀ ਰਾਸ਼ਟਰਪਤੀ ਪ੍ਰਣਾਲੀ ਦੀ ਜਰੂਰਤ ਹੈ ਅਤੇ ਸੰਸਦੀ ਲੋਕਤੰਤਰ ਨਾਲ ਦੇਸ਼ ਦੀ ਮੌਤ ਹੋ ਸਕਦੀ ਹੈ।
ਮੇਦਵੇਦੇਵ ਨੇ ਸਮੂਹ ਅੱਠ ਦੇਸ਼ਾਂ ਦੇ ਮੀਡੀਆ ਨੂੰ ਇੱਕ ਬਿਆਨ 'ਚ ਕਿਹਾ ਕਿ ਲੋਕਤੰਤਰ ਦੀ ਸੰਸਦੀ ਪ੍ਰਣਾਲੀ ਦੇ ਪ੍ਰਤੀ ਪੂਰੇ ਸਨਮਾਨ ਦੇ ਨਾਲ ਮੈਂ ਮੰਨਦਾ ਹਾਂ ਕਿ ਰੂਸ 'ਚ ਸੰਸਦੀ ਲੋਕਤੰਤਰ ਦਾ ਮਤਲਬ ਇੱਕ ਦੇਸ਼ ਦੇ ਰੂਪ 'ਚ ਰੂਸ ਦੀ ਮੌਤ ਹੋਵੇਗੀ।
ਜਪਾਨ 'ਚ ਅਗਲੇ ਹਫ਼ਤੇ ਪ੍ਰਸਤਾਵਤ ਸਮੂਹ ਅੱਠ ਦੇ ਸਿਖਰ ਸੰਮੇਲਨ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਨੂੰ ਏਕਤਾਬੱਧ ਬਣੇ ਰਹਿਣ ਲਈ ਦਹਾਕੇ ਇੱਥੋਂ ਤੱਕ ਕਿ ਆਉਣ ਵਾਲੇ ਸੈਂਕੜੇ ਸਾਲਾਂ ਤੱਕ ਰਾਸ਼ਟਰਪਤੀ ਅਧਾਰਤ ਗਣਰਾਜ ਬਣਿਆ ਰਹਿਣਾ ਹੋਵੇਗਾ।
ਮੇਦਵੇਦੇਵ ਨੇ ਕਿਹਾ ਕਿ ਜੇਕਰ ਰੂਸ ਨੇ ਭਵਿੱਖ 'ਚ ਇੱਕ ਸਫਲ ਦੇਸ਼ ਬਨਣਾ ਹੈ ਤਾਂ ਵਿਭਿੰਨ ਰਾਜਨੀਤਿਕ ਸ਼ਕਤੀਆਂ ਵਿੱਚ ਮੁਕਾਬਲੇਬਾਜ਼ੀ ਜਰੂਰੀ ਹੋਣੀ ਚਾਹੀਦੀ ਹੈ ਅਤੇ ਇਹ ਮੁਕਾਬਲੇਬਾਜ਼ੀ ਕਾਨੂੰਨ ਦੇ ਦਾਇਰੇ 'ਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਨਿਸ਼ਚਿਤ ਕਰਨ ਲਈ ਕਿ ਸਾਡਾ ਦੇਸ਼ ਵੈਸ਼ਵਿਕ ਪੱਧਰ 'ਤੇ ਮੁਕਾਬਲੇਬਾਜ਼ ਬਣਿਆ ਰਹੇ,ਜਿੱਥੇ ਰਾਜਨੀਤਿਕ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ। (ਏਐਫ਼ਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|