|
| ਅਫ਼ਗਾਨੀਸਤਾਨ 'ਚ ਹਿੰਸਾ 20 ਮਰੇ |
| ਕਾਬੁਲ (ਭਾਸ਼ਾ), ਵੀਰਵਾਰ, 3 ਜੁਲਾਈ 2008 ( 15:17 IST ) | |
ਅਫ਼ਗਾਨੀਸਤਾਨ 'ਚ ਕੱਟੜਪੰਥੀ ਹਿੰਸਾ ਦੀ ਤਾਜ਼ਾ ਵਾਰਦਾਤਾਂ 'ਚ 12 ਤਾਲਿਬਾਨ ਲੜਾਕਿਆਂ ਸਮੇਤ 20 ਲੋਕ ਮਾਰੇ ਗਏ।
ਪੰਜ ਲੋਕ ਅੱਜ ਇੱਕ ਆਤਮਘਾਤੀ ਹਮਲੇ 'ਚ ਮਾਰੇ ਗਏ।ਇਹ ਹਮਲਾ ਪੱਛਮੀ ਪ੍ਰਾਂਤ ਨਿਮਰੋਜ ਦੇ ਰਾਜਪਾਲ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ,ਲੇਕਿਨ ਉਹ ਬਾਲ-ਬਾਲ ਬੱਚ ਗਏ।
ਦੱਖਣੀ ਅਫ਼ਗਾਨੀਸਤਾਨ 'ਚ ਇੱਕ ਬੰਬ ਧਮਾਕੇ 'ਚ ਦੋ ਪੁਲਿਸਕਰਮੀ ਮਾਰੇ ਗਏ,ਜਦੋਂਕਿ ਸੱਤ ਹੋਰ ਜ਼ਖਮੀ ਹੋ ਗਏ।ਅਲੱਗ-ਅਲੱਗ ਘਟਨਾਵਾਂ 'ਚ ਚਾਰ ਕੱਟੜਪੰਥੀ ਵੀ ਮਾਰੇ ਗਏ।
(ਏਐਫ਼ਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|