ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਗਿਲਾਨੀ ਦੀ ਆਵਾਜਾਈ 'ਤੇ ਰੋਕ
ਇਸਲਾਮਾਬਾਦ (ਭਾਸ਼ਾ), ਵੀਰਵਾਰ, 3 ਜੁਲਾਈ 2008   ( 15:00 IST )
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਹਨਾਂ ਦੀ ਜਾਨ ਉੱਤੇ ਗੰਭੀਰ ਖ਼ਤਰੇ ਦੇ ਮੱਦੇਨਜਰ ਉਹਨਾਂ ਦੀ ਆਵਾਜਾਈ ਉੱਤੇ ਰੋਕ ਲਗਾ ਦਿੱਤੀ ਗਈ ਹੈ.

ਸੁਰੱਖਿਆ ਵਿਭਾਗ ਦੇ ਸੂਤਰਾਂ ਨੇ ਡਾਨ ਅਖ਼ਬਾਰ ਨੂੰ ਦੱਸਿਆ ਕਿ ਗਿਲਾਨੀ ਨੂੰ ਲੋਕਾਂ ਦੀ ਸਭਾ ਵਿੱਚ ਨਹੀਂ ਜਾਣ ਦੀ ਬੇਨਤੀ ਕੀਤੀ ਗਈ ਹੈ ਅਤੇ ਕੇਵਲ ਜਰੂਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਨੂੰ ਕਿਹਾ ਗਿਆ ਹੈ.

ਸੂਤਰਾਂ ਨੇ ਕਿਹਾ ਕਿ ਇਹ ਕਦਮ ਖੁਫੀਆ ਰਿਪੋਰਟ ਦੇ ਮੱਦੇਨਜਰ ਉਠਾਇਆ ਗਿਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਗੰਭੀਰ ਖ਼ਤਰਾ ਦੱਸਿਆ ਗਿਆ ਹੈ.

ਖ਼ਤਰੇ ਦੇ ਕਾਰਣ ਪ੍ਰਧਾਨਮੰਤਰੀ ਦੇ ਪੂਰੇ ਪ੍ਰੋਗ੍ਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਸ਼ਾਮਲ ਹੈ. ਸੂਤਰਾਂ ਨੇ ਦੱਸਿਆ ਕਿ ਗਿਲਾਨੀ ਨੂੰ ਕਿਹਾ ਗਿਆ ਹੈ ਕਿ ਉਹ ਬੈਠਕ ਅਤੇ ਸਮਾਰੋਹ ਪ੍ਰਧਾਨਮੰਤਰੀ ਸਕੱਤਰੇਤ ਵਿੱਚ ਕਰੇਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਿੰਵਾਬੇ ਵਿਰੋਧੀ ਦਲਾਂ ਨੇ ਏਕਾ ਸਰਕਾਰ ਦਾ ਭਰੋਸਾ ਠੁਕਰਾਇਆ
ਮੂਨ ਨੇ ਯਰੂਸ਼ਲਮ ਹਮਲੇ ਦੀ ਕੀਤੀ ਨਿੰਦਾ
ਹੈਲੀਕਾਪਟਰ ਡਿੱਗਿਆ ਨੌ ਮਰੇ
ਈਰਾਨ ਖਿਲਾਫ਼ ਸੈਨਾ ਕਾਰਵਾਈ ਨਾਮੰਜ਼ੂਰ:ਮੁਖਰਜ਼ੀ
ਅਮਰੀਕਾ,ਪੋਲੈਂਡ ਦਾ ਮਿਜ਼ਾਇਲ ਰੱਖਿਆ 'ਤੇ ਸਮਝੌਤਾ
ਮੋਦੀ ਨੂੰ ਸੰਮੇਲਨ 'ਚ ਸੱਦੇ 'ਤੇ ਭਾਰਤੀ ਅਮਰੀਕੀਆ 'ਚ ਮੱਤਭੇਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...