ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੂਨ ਨੇ ਯਰੂਸ਼ਲਮ ਹਮਲੇ ਦੀ ਕੀਤੀ ਨਿੰਦਾ
ਸੰਯੁਕਤ ਰਾਸ਼ਟਰ (ਭਾਸ਼ਾ), ਵੀਰਵਾਰ, 3 ਜੁਲਾਈ 2008   ( 12:45 IST )
ਯਰੂਸ਼ਲਮ 'ਚ ਕੱਲ੍ਹ ਹੋਏ ਬੁਲਡੋਜਰ ਅਟੈਕ ਦੀ ਨਿੰਦਾ ਕਰਦੇ ਹੋਏ ਸੰਯੁਕਤ ਰਾਸ਼ਟਰ ਮਹਾਸਕੱਤਰ ਬਾਨ ਕੀ ਮੂਨ ਨੇ ਖੇਤਰ 'ਚ ਜ਼ਾਰੀ ਹਿੰਸਾ 'ਤੇ ਗਹਿਰੀ ਚਿੰਤਾ ਜਿਤਾਈਇਸ ਹਮਲੇ 'ਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਸਨ

ਤਿੰਨ ਏਸ਼ਿਆਈ ਦੇਸ਼ਾਂ ਦੇ ਮੌਜੂਦਾ ਦੌਰੇ 'ਤੇ ਸੰਯੁਕਤ ਰਾਸ਼ਟਰ ਮਹਾਸਕੱਤਰ ਬਾਨ ਕੀ ਮੂਨ ਨੇ ਹਮਲੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤਿ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ

ਇੱਥੇ ਵਰਨਣਯੋਗ ਹੈ ਕਿ ਕੱਲ੍ਹ ਇੱਕ ਫਲੀਸਤੀਨੀ ਵਿਅਕਤੀ ਨੇ ਭੀੜਭਾੜ ਵਾਲੀ ਇੱਕ ਸੜਕ 'ਤੇ ਦੋ ਸਰਵਜਨਕ ਬੱਸਾਂ ਅਤੇ ਕਈ ਕਾਰਾਂ ਨੂੰ ਆਪਣੇ ਬੁਲਡੋਜਰ ਨਾਲ ਰੋਂਦ ਦਿੱਤਾ ਸੀ

ਇਸ ਵਿੱਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਸਨ,ਜਦੋਂਕਿ 45 ਹੋਰ ਜ਼ਖਮੀ ਹੋ ਗਏ ਸਨਬਾਅਦ 'ਚ ਇਜਰਾਇਲੀ ਪੁਲਿਸ ਨੂੰ ਉਸ ਨੂੰ ਗੋਲੀ ਮਾਰ ਕੇ ਕਾਬੂ ਕਰਨਾ ਪਿਆ ਸੀ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੈਲੀਕਾਪਟਰ ਡਿੱਗਿਆ ਨੌ ਮਰੇ
ਈਰਾਨ ਖਿਲਾਫ਼ ਸੈਨਾ ਕਾਰਵਾਈ ਨਾਮੰਜ਼ੂਰ:ਮੁਖਰਜ਼ੀ
ਅਮਰੀਕਾ,ਪੋਲੈਂਡ ਦਾ ਮਿਜ਼ਾਇਲ ਰੱਖਿਆ 'ਤੇ ਸਮਝੌਤਾ
ਮੋਦੀ ਨੂੰ ਸੰਮੇਲਨ 'ਚ ਸੱਦੇ 'ਤੇ ਭਾਰਤੀ ਅਮਰੀਕੀਆ 'ਚ ਮੱਤਭੇਦ
ਅੱਤਵਾਦ ਦੀ ਨਰਸਰੀ ਪਾਕਿ : ਜਰਦਾਰੀ
ਮੰਡੇਲਾ ਨੂੰ ਮਿਲੀ ਯਾਤਰਾ ਲਈ ਹਰੀ ਝੰਡੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...