ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਅੱਤਵਾਦ ਦੀ ਨਰਸਰੀ ਪਾਕਿ : ਜਰਦਾਰੀ
ਇਸਲਾਮਾਬਾਦ (ਭਾਸ਼ਾ), 2 ਜੁਲਾਈ 2008   ( 15:46 IST )
ਪਾਕਿਸਤਾਨ ਦੀ ਸੱਤਾਰੂੜ੍ਹ ਪੀਪੀਪੀ ਦੇ ਸਹਿ ਪ੍ਰਧਾਨ ਆਸਿਫ਼ ਅਲੀ ਜਰਦਾਰੀ ਨੇ ਪਾਕਿਸਤਾਨ ਨੂੰ ਅੱਤਵਾਦ ਦੀ ਨਰਸਰੀ ਕਰਾਰ ਦਿੰਦੇ ਹੋਏ ਕਿਹਾ ਕਿ ਪੱਛਮੀ ਰਾਸ਼ਟਰਾਂ ਨੇ ਇਸ ਦੀ ਜਨਤਾ ਦੀ ਬਜਾਏ ਇਸਦੀ ਸੈਨਾ 'ਚ ਨਿਵੇਸ਼ ਕਰਕੇ ਇਸ ਦੇਸ਼ ਦਾ ਇਸਤੇਮਾਲ ਆਪਣੇ ਛੋਟੇ ਰਾਜਨੀਤਿਕ ਉਦੇਸ਼ਾਂ ਦੇ ਲਈ ਕੀਤਾ ਹੈ

ਜਰਦਾਰੀ ਨੇ ਅਥੇਂਜ 'ਚ ਸੋਸ਼ਲਿਸਟ ਇੰਟਰਨੈਸ਼ਨਲ ਕਾਂਗਰਸ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਨਾਕਾਮ ਅੰਤਰਾਸ਼ਟਰੀ ਸਿਆਸਤ ਦਾ ਉਤਪਾਦ ਹੈ ਅਤੇ ਸਾਡਾ ਸਿਰਜਨ ਨਹੀਂ ਹੈ

ਫਰਵਰੀ 'ਚ ਆਮ ਚੌਣਾਂ 'ਚ ਸੱਤਾਰੂੜ੍ਹ ਗਠਬੰਧਨ ਦਾ ਨੇਤਰਤੱਵ ਕਰ ਰਹੀ ਪਾਕਿਸਤਾਨ ਪੀਪੁਲਜ਼ ਪਾਰਟੀ ਨੇਤਾ ਨੇ ਕਿਹਾ ਕਿ ਨਿਵੇਸ਼ ਦੇ ਤਹਿਤ ਸਾਡਾ ਸ਼ੋਸਣ ਕੀਤਾ ਗਿਆ ਸ਼ੀਤਯੁੱਧ ਦੇ ਦੌਰਾਨ ਸਾਡਾ ਇਸਤੇਮਾਲ ਕੀਤਾ ਗਿਆ ਅਫ਼ਗਾਨੀਸਤਾਨ 'ਚ ਸੋਵੀਅਤਾਂ ਖਿਲਾਫ਼ ਜੰਗ ਲਈ ਸਾਨੂੰ ਇੱਕ ਪੱਖ 'ਚ ਬਦਲ ਦਿੱਤਾ ਗਿਆ ਅਤੇ ਜਦੋਂ ਉਹ ਜੰਗ ਜਿੱਤ ਲਈ ਗਈ ਤਾਂ ਪਾਕਿਸਤਾਨ ਅਤੇ ਜਿਸ ਦੇਸ਼ ਨੂੰ ਅਸੀਂ ਮੁਕਤ ਕਰਵਾਇਆ,ਉਸ ਨੂੰ ਉਗਰਵਾਦ ਅਤੇ ਧਰਮਧਤਾ ਦੀਆਂ ਸ਼ਕਤੀਆਂ ਦੇ ਹੱਥਾਂ 'ਚ ਇਕੱਲਾ ਛੱਡ ਦਿੱਤਾ ਗਿਆ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੰਡੇਲਾ ਨੂੰ ਮਿਲੀ ਯਾਤਰਾ ਲਈ ਹਰੀ ਝੰਡੀ
ਐਂਜੇਲੀਨਾ ਹਸਪਤਾਲ 'ਚ ਭਰਤੀ
ਭੇਦਭਾਵ ਮਾਮਲੇ 'ਚ ਕੰਪਨੀ ਵਿਰੁੱਧ ਮੁਕੱਦਮਾ
ਸਾਬਕਾ ਰਾਜਕੁਮਾਰ ਪਾਰਸ ਸਿੰਗਾਪੁਰ ਰਵਾਨਾ
ਬੇਗੁਨਾਹੀ ਸਾਬਤ ਕਰਨ ਲਈ ਮੇਰੇ ਕੋਲ ਸਬੂਤ:ਅਨਵਰ
ਪੰਜ ਪੁਲਿਸ ਵਾਲਿਆਂ ਨੂੰ ਮਾਰ ਸੁੱਟਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...