|
| ਮੰਡੇਲਾ ਨੂੰ ਮਿਲੀ ਯਾਤਰਾ ਲਈ ਹਰੀ ਝੰਡੀ |
| ਵਾਸ਼ਿੰਗਟਨ (ਭਾਸ਼ਾ), 2 ਜੁਲਾਈ 2008 ( 14:44 IST ) | |
ਅਮਰੀਕਾ ਦੇ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਨੇ ਉਸ ਬਿਲ 'ਤੇ ਦਸਤਖਤ ਕਰ ਦਿੱਤੇ, ਜਿਸ ਤੇ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਵਿਦੇਸ਼ੀ ਵਿਭਾਗ ਦੁਆਰਾ ਅੱਤਵਾਦੀ ਨਾ ਹੋਣ ਦੇ ਨਤੀਜੇ ਲਏ ਬਿਨ੍ਹਾਂ ਅਮਰੀਕਾ ਦੀ ਯਾਤਰਾ 'ਤੇ ਜਾ ਸਕਣਗੇ।
ਇਸ ਨਵੇਂ ਕਾਨੂੰਨ ਨਾਲ ਮੰਡੇਲਾ ਅਤੇ ਹੋਰ ਲੋਕਾਂ ਦਾ ਨਾਮ ਅਮਰੀਕੀ ਪ੍ਰਵਾਸੀ ਵਿਭਾਗ ਦੀ ਉਸ ਸੂਚੀ ਤੋਂ ਹੱਟ ਜਾਵੇਗਾ,ਜਿਸ ਵਿੱਚ ਅਫ਼ਰੀਕੀ ਰਾਸ਼ਟਰੀ ਕਾਂਗਰਸ ਨਾਲ ਸਬੰਧ ਰੱਖਣ ਕਾਰਣ ਉਨ੍ਹਾਂ ਨੂੰ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਕਰ ਦਿੱਤਾ ਗਿਆ ਸੀ।
ਇਹ ਸੰਗਠਨ ਸਾਲ 1994 ਤੋਂ ਦੱਖਣੀ ਅਫ਼ਰੀਕਾ 'ਚ ਸੱਤਾਰੂੜ੍ਹ ਹੈ। ਸੰਗਠਨ ਨੇ ਨਸਲ ਦੇ ਅਧਾਰ 'ਤੇ ਹੋਏ ਮਤਦਾਨ 'ਚ ਸ਼ਵੇਤ ਲੋਕਾਂ ਨੂੰ ਸੱਤ ਤੋਂ ਹਟਾਕੇ ਅਪਣਾ ਬਹੁਮਤ ਵਾਲਾ ਲੋਕਤੰਤਰਕ ਸ਼ਾਸਨ ਸਥਾਪਤ ਕੀਤਾ ਸੀ।
ਸ਼ੀਤ ਯੁੱਧ ਦੇ ਸਮੇਂ ਪੱਛਮੀ ਦੇਸ਼ ਕਮਿਊਨਿਸਟ ਸੰਗਠਨ ਏਐਨਸੀ ਨੂੰ ਅੱਤਵਾਦੀ ਸੰਗਠਨ ਮੰਨਦੇ ਸਨ।ਏਐਨਸੀ ਪੱਛਮੀ ਸਮੱਰਥਕਾਂ ਨੂੰ ਦੱਖਣੀ ਅਫ਼ਰੀਕਾ ਦੀ ਸੱਤਾ ਤੋਂ ਬਾਹਰ ਕਰਨਾ ਚਾਹੁੰਦਾ ਸੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|