ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਐਂਜੇਲੀਨਾ ਹਸਪਤਾਲ 'ਚ ਭਰਤੀ
ਪੈਰਿਸ(ਭਾਸ਼ਾ), 2 ਜੁਲਾਈ 2008   ( 14:43 IST )
ਅਭਿਨੇਤਰੀ ਐਂਜੇਲੀਨਾ ਜੋਲੀ ਨੂੰ ਦੱਖਣੀ ਫ੍ਰਾਂਸ ਸਥਿੱਤ ਇੱਕ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ,ਜਿੱਥੇ ਉਹ ਜੋੜੇ ਬੱਚਿਆਂ ਨੂੰਓ ਜਨਮ ਦੇਵੇਗੀ

ਨਾਈਸ ਸਥਿੱਤ ਲੈਨਵਲ ਹਸਪਤਾਲ ਦੀ ਬੁਲਾਰਾ ਨੈਂਡੀ ਬਾਯੂਰ ਨੇ ਕਿਹਾ ਕਿ ਜੋਲੀ ਇੱਕਦਮ ਠੀਕ ਹੈ ਅਤੇ ਸਾਰਾ ਕੁੱਝ ਸਹੀ ਤਰੀਕੇ ਨਾਲ ਚੱਲ ਰਿਹਾ ਹੈ

ਬਾਯੂਰ ਨੇ ਕਿਹਾ ਕਿ ਜੋਲੀ ਨੂੰ ਹਸਪਤਾਲ ਦੀ ਜੱਚਾ ਵਾਰਡ ਇਕਾਈ 'ਚ ਰੱਖਿਆ ਗਿਆ ਹੈ,ਜਿੱਥੇ ਉਹਨਾਂ ਬੱਚਿਆਂ ਨੂੰ ਜਨਮ ਦੇਣ ਤੱਕ ਰੱਖਿਆ ਜਾਵੇਗਾ

ਉਨ੍ਹਾਂ ਨੇ ਦੱਸਿਆ ਕਿ ਜੋਲੀ ਨੂੰ ਹਾਲ ਹੀ 'ਚ ਇਸ ਲਈ ਭਰਤੀ ਕੀਤਾ ਗਿਆ ਤਾਕਿ ਉਨ੍ਹਾਂ ਨੂੰ ਨਿਗਰਾਨੀ 'ਚ ਰੱਖਿਆ ਜਾ ਸਕੇਉਹ ਹੁਣੇ ਹੀ ਬੱਚਿਆ ਨੂੰ ਜਨਮ ਦੇਣ ਵਾਲੀ ਨਹੀਂ ਹੈ

ਬੁਲਾਰੇ ਨੇ ਕਿਹਾ ਕਿ ਕੁੱਝ ਵੀ ਹਾਲੇ ਨਹੀਂ ਹੋਣਾ ਹੈਇਸ ਵਿੱਚ ਲੰਬਾ ਸਮਾਂ ਲੱਗ ਸ ਕਦਾ ਹੈਜੋਲੀ ਇੱਕਦਮ ਠੀਕ ਹੈ ਅਤੇ ਸਾਰਾ ਕੁੱਝ ਠੀਕਠਾਕ ਚੱਲ ਰਿਹਾ ਹੈ

ਜੋਲੀ ਕਹਿ ਚੁੱਕੀ ਹੈ ਕਿ ਉਹ ਅਗਸਤ 'ਚ ਬੱਚਿਆਂ ਨੂੰ ਜਨਮ ਦੇਵੇਗੀਜੋਲੀ ਅਤੇ ਅਭਿਨੇਤਾ ਬ੍ਰੈਡ ਪਿਟ ਦੇ ਚਾਰ ਬੱਚੇ ਹਨ,ਜਿਨ੍ਹਾਂ ਵਿੱਚ ਮੈਡੋਕਸ 6,ਪੈਕਸ,4 ਜਾਹਰਾ ਅਤੇ ਸ਼ਿਲੋਹ 2 ਸ਼ਾਮਲ ਹਨ
(ਏਪੀ)

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਤਵਾਦ ਨਾਕਾਮ ਅੰਤਰਰਾਸ਼ਟਰੀ ਸਿਆਸਤ ਦਾ ਉਤਪਾਦ:ਜਰਦਾਰੀ
ਮੰਡੇਲਾ 'ਤੇ ਪ੍ਰਤਿਬੰਧਾਂ ਨੂੰ ਹਟਾਉਣ ਲਈ ਬੁਸ਼ ਦੀ ਲੱਗੀ ਮੋਹਰ
ਭੇਦਭਾਵ ਮਾਮਲੇ 'ਚ ਕੰਪਨੀ ਵਿਰੁੱਧ ਮੁਕੱਦਮਾ
ਸਾਬਕਾ ਰਾਜਕੁਮਾਰ ਪਾਰਸ ਸਿੰਗਾਪੁਰ ਰਵਾਨਾ
ਬੇਗੁਨਾਹੀ ਸਾਬਤ ਕਰਨ ਲਈ ਮੇਰੇ ਕੋਲ ਸਬੂਤ:ਅਨਵਰ
ਪੰਜ ਪੁਲਿਸ ਵਾਲਿਆਂ ਨੂੰ ਮਾਰ ਸੁੱਟਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...