ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਹਨੀਫ ਖਿਲਾਫ਼ ਮਾਮਲਾ ਕਮਜ਼ੋਰ ਸੀ:ਦਸਤਾਵੇਜ਼
ਮੈਲਬਰਨ (ਭਾਸ਼ਾ), ਸ਼ੁਕਰਵਾਰ, 16 ਮਈ 2008   ( 09:57 IST )
ਆਸਟ੍ਰੇਲੀਆ ਪੁਲਿਸ ਨੇ ਮੁਹੰਮਦ ਹਨੀਫ਼ ਨੂੰ ਬ੍ਰਿਟੇਨ 'ਚ ਅਸਫਲ ਕਾਰ ਬੰਬ ਧਮਾਕੇ ਦੇ ਮਾਮਲੇ 'ਚ ਗਲਤ ਆਰੋਪਾਂ 'ਚ ਅਨਿਸ਼ਚਿਤ ਸਮੇਂ ਲਈ ਗ੍ਰਿਫ਼ਤਾਰ ਰੱਖਿਆ,ਜਦੋਂਕਿ ਖੁਦ ਉਨ੍ਹਾਂ ਦੀ ਜਾਂਚ 'ਚ ਇਹ ਮਾਮਲਾ ਕਮਜ਼ੋਰ ਸੀ

ਦ ਐਜ਼ ਦੀ ਅੱਜ ਪ੍ਰਕਾਸ਼ਤ ਖਬਰ ਅਨੁਸਾਰ ਸੂਚਨਾ ਦੀ ਸੁਤੰਤਰਤਾ ਕਾਨੂੰਨ ਦੇ ਤਹਿਤ ਜ਼ਾਰੀ ਹੋਏ ਦਸਤਾਵੇਜ਼ਾਂ 'ਚ ਉਜਾਗਰ ਹੋਇਆ ਹੈ ਕਿ ਜਦੋਂ ਮੁਹੰਮਦ ਹਨੀਫ਼ 'ਤੇ ਅੱਤਵਾਦ ਦੇ ਸਬੰਧ 'ਚ ਆਰੋਪ ਲਗਾਏ ਗਏ ਤਦ ਕਾਮਨਵੈਲਥ ਡਾਇਰੈਕਟਰ ਆਫ਼ ਪਬਲਿਕ ਪ੍ਰੋਜੀਕਯੂਟਰ (ਸੀਡੀਪੀਪੀ) ਨੂੰ ਪਤਾ ਸੀ ਕਿ ਹਨੀਫ ਖਿਲਾਫ਼ ਮਾਮਲਾ ਕਮਜ਼ੋਰ ਹੈਸੰਘੀ ਪੁਲਿਸ ਦੁਆਰਾ ਵਿਦੇਸ਼ ਵਿਭਾਗ ਨੂੰ ਭੇਜੇ ਗਏ ਇੱਕ ਪੱਤਰ 'ਚ ਇਸਦਾ ਉਲੇਖ ਹੈ ਅਤੇ ਇਸ ਵਿੱਚ ਕਿਹਾ ਗਿਆ ਸੀ ਕਿ ਆਰੋਪਾਂ ਦੀ ਗੰਭੀਰਤਾ ਦੇ ਬਾਵਜੂਦ ਹਨੀਫ਼ ਨੂੰ ਜ਼ਮਾਨਤ ਮਿਲ ਸਕਦੀ ਸੀ

ਪੱਤਰ 'ਚ ਲਿਖਿਆ ਗਿਆ ਹੈ ਕਿ 12ਏਏ ਅਪਰਾਧ ਕਾਨੂੰਨ 1914 ਤਹਿਤ ਜ਼ਮਾਨਤ ਕੁੱਝ ਵਿਸ਼ੇਸ ਮਾਮਲਿਆਂ 'ਚ ਹੋ ਸਕਦੀ ਹੈਸੀਡੀਪੀਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਭਾਵਨਾ ਲੱਗੀ ਕਿ ਹਨੀਫ਼ ਨੂੰ ਜ਼ਮਾਨਤ ਮਿਲ ਜਾਵੇਗੀ

ਇਹ ਪੱਤਰ ਹਨੀਫ਼ 'ਤੇ ਆਰੋਪ ਲੱਗਣ ਦੇ ਇੱਕ ਦਿਨ ਬਾਅਦ ਅਤੇ ਉਸ ਨੂੰ ਜ਼ਮਾਨਤ ਮਿਲਣ ਤੋਂ ਇੱਕ ਦਿਨ ਪਹਿਲਾਂ ਲਿਖਿਆ ਗਿਆਹਨੀਫ ਦੇ ਵਕੀਲ ਦੁਆਰਾ ਪ੍ਰਾਪਤ ਕੀਤੇ ਗਏ ਦਸਤਾਵੇਜਾਂ 'ਚ ਵੀ ਇਸ ਗੱਲ ਦਾ ਉਲੇਖ ਸੀ ਕਿ ਹਨੀਫ ਦੀ ਗ੍ਰਿਫ਼ਤਾਰੀ ਦੇ ਕੁੱਝ ਹੀ ਦਿਨਾਂ 'ਚ ਦੌਰਾਨ ਸੰਘੀ ਪੁਲਿਸ ਅਧਿਕਾਰੀਆਂ ਨੇ ਉਸਦੀ ਰਿਹਾਈ ਦੇ ਆਦੇਸ਼ ਦਿੱਤੇ ਸੀ

ਹਨੀਫ ਦੀ ਗ੍ਰਿਫ਼ਤਾਰੀ ਦੇ ਬਾਅਦ ਰਾਸ਼ਟਰੀ ਅੱਤਵਾਦ ਵਿਰੋਧੀ ਕਾਰਜ ਬਲ ਦੀ ਬੈਠਕ 'ਚ ਹਨੀਫ ਦੇ ਖਿਲਾਫ਼ ਗ੍ਰਿਫ਼ਤਾਰੀ ਆਦੇਸ਼ ਦੇ ਲਈ ਬਿਨੈ ਕਰਨ 'ਤੇ ਗੱਲਬਾਤ ਹੋਈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਾਗੋਸ 'ਚ ਪਾਇਪ ਲਾਇਨ 'ਚ ਧਮਾਕਾ,10 ਮਰੇ
ਮਾਉਵਾਦੀਆਂ ਬਨਾਉਣ ਏਕਤਾ ਵਾਲੀ ਸਰਕਾਰ
ਅਭਿਨੇਤਾ ਜਾਨ ਫਿਲਿਪ ਲਾ ਨਹੀਂ ਰਹੇ
ਅਲਜੀਰੀਆ ਵੱਲੋਂ ਭੂਚਾਲ ਪੀੜਤਾਂ ਨੂੰ ਸਹਾਇਤਾ ਦੀ ਪੇਸ਼ਕਸ਼
ਕਾਮਯਾਬੀ ਤੋਂ ਹੈਰਾਨ ਪ੍ਰਬੰਧਨ ਮਾਹਰ:ਲਾਲੂ
ਬੈਕਨ ਦੀ ਪੇਂਟਿੰਗ ਵਿੱਕੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...