|
| ਲਾਗੋਸ 'ਚ ਪਾਇਪ ਲਾਇਨ 'ਚ ਧਮਾਕਾ,10 ਮਰੇ |
| ਲਾਗੋਸ(ਭਾਸ਼ਾ), ਸ਼ੁਕਰਵਾਰ, 16 ਮਈ 2008 ( 09:49 IST ) | |
ਨਾਇਜ਼ੀਰੀਆ ਦੇ ਸੱਭ ਤੋਂ ਵੱਡੇ ਸ਼ਹਿਰ ਲਾਗੋਸ ਦੇ ਉੱਤਰੀ ਉੱਪ ਸ਼ਹਿਰੀ ਇਲਾਕੇ ਵਿਚ ਇੱਕ ਤੇਲ ਪਾਇਪਲਾਇਨ ਵਿਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ.ਇਹ ਜਾਣਕਾਰੀ ਬਚਾਅ ਦਲ ਦੇ ਇੱਕ ਮੈਂਬਰ ਨੇ ਦਿੱਤੀ.
ਮੌਕੇ 'ਤੇ ਮੌਜੂਦ ਰਾਸ਼ਟਰੀ ਅਮਰਜੈਂਸੀ ਸੰਮਤੀ ਦੇ ਬੁਲਾਰੇ ਅਬਦੁੱਲ ਸਲਾਮ ਮੁਹੰਮਦ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋਈ ਹੈ.
ਉਹਨਾਂ ਕਿਹਾ ਕਿ 36 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਿੰਨ੍ਹਾਂ ਨੂੰ ਇੱਕ ਨਜ਼ਦੀਕੀ ਫੌਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ.ਰੈਡਕ੍ਰਾਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅੱਗ ਅਜੇ ਤੱਕ ਜ਼ਾਰੀ ਹੈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|