|
| ਮਾਉਵਾਦੀ ਬਨਾਉਣ ਏਕਤਾ ਵਾਲੀ ਸਰਕਾਰ |
| ਕਾਠਮੰਢੂ (ਭਾਸ਼ਾ), 16 ਮਈ 2008 ( 09:44 IST ) | |
ਨੇਪਾਲ 'ਚ ਚੌਣਾਂ ਬਾਅਦ ਸਰਕਾਰ ਗਠਨ ਨੂੰ ਲੈ ਕੇ ਜ਼ਾਰੀ ਅਨਿਸ਼ਚਤਤਾ ਵਿੱਚ ਭਾਰਤ ਨੇ ਅੱਜ ਨੇਪਾਲੀ ਕਮਿਊਨਿਸਟ ਪਾਰਟੀ ਨੂੰ ਕਿਹਾ ਕਿ ਉਨ੍ਹਾਂ ਨੂੰ ਦੇਸ਼ 'ਚ ਰਾਸ਼ਟਰੀ ਏਕਤਾ ਵਾਲੀ ਇੱਕ ਗਠਬੰਧਨ ਸਰਕਾਰ ਬਨਾਉਣ ਲਈ ਪਹਿਲ ਕਰਨੀ ਚਾਹੀਦੀ ਹੈ।
ਨੇਪਾਲ 'ਚ ਨਿਯੁਕਤ ਭਾਰਤ ਦੇ ਨਵੇਂ ਰਾਜਦੂਤ ਰਾਕੇਸ਼ ਸੂਦ ਨੇ ਕਿਹਾ ਕਿ ਸੰਵਿਧਾਨ ਸਭਾ ਦੀਆਂ ਚੌਣਾਂ 'ਚ ਮਾਓਵਾਦੀ ਸਭ ਤੋਂ ਵੱਡੀ ਪਾਰਟੀ ਬਣਕੇ ਉਭਰ ਰਹੇ ਹਨ,ਇਸ ਲਈ ਸੰਕ੍ਰਮਨ ਸਮੇਂ 'ਚ ਸਰਵਸੰਮਤੀ ਨਾਲ ਇੱਕ ਰਾਸ਼ਟਰੀ ਸਰਕਾਰ ਬਨਾਉਣ ਦੀ ਉਨ੍ਹਾਂ ਦੀ ਜਿੰਮੇਦਾਰੀ ਬਣਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਨੇਪਾਲ 'ਚ ਇੱਕ ਸ਼ਾਂਤੀਪੂਰਨ ਸਥਾਈ ਅਤੇ ਲੋਕਤੰਤਰਕ ਸਰਕਾਰ ਦੇਖਣਾ ਚਾਹੁੰਦਾ ਹੈ।ਸੂਦ ਨੇ ਕਿਹਾ ਕਿ ਨੇਪਾਲ ਦੀ ਮੁੱਖਧਾਰਾ ਦੀਆਂ ਪਾਰਟੀਆਂ ਅਤੇ ਨੇਪਾਲ ਨਰੇਸ਼ ਗਿਆਨੇਂਦਰ ਵਿੱਚ ਹੋਏ ਕਿਸੇ ਵੀ ਸਮਝੌਤੇ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।ਉਨ੍ਹਾਂ ਨੇ ਅਜਿਹੇ ਕਿਸੇ ਵੀ ਸਮਝੌਤੇ 'ਚ ਭਾਰਤ ਦੀ ਮੌਜੂਦਗੀ ਤੋਂ ਇਨਕਾਰ ਕੀਤਾ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|