|
| ਅਭਿਨੇਤਾ ਜਾਨ ਫਿਲਿਪ ਲਾ ਨਹੀਂ ਰਹੇ |
| ਲਾਸ ਏਂਜਲਸ (ਭਾਸ਼ਾ), ਸ਼ੁਕਰਵਾਰ, 16 ਮਈ 2008 ( 09:28 IST ) | |
ਪਿੱਛਲੀ ਸਦੀ ਦੇ ਸੱਠ ਅਤੇ ਸੱਤਰ ਦੇ ਦਹਾਕੇ 'ਚ ਹਾਲੀਵੁਡ ਦੀਆਂ ਕਈ ਫ਼ਿਲਮਾਂ 'ਚ ਯਾਦਗਾਰ ਭੂਮਿਕਾਵਾਂ ਨਿਭਾਉਣ ਵਾਲੇ ਅਭਿਨੇਤਾ ਜਾਨ ਫਿਲਿਪ ਲਾ ਦਾ ਦੇਹਾਂਤ ਹੋ ਗਿਆ।ਉਹ 70 ਸਾਲ ਦੇ ਸਨ।
ਲਾਸ ਏਂਜਲਸ ਟਾਈਮਜ਼ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਸ਼ਾਨ ਰਾਇਨ ਨੇ ਦੱਸਿਆ ਕਿ ਲਾ ਦਾ ਦੇਹਾਂਤ ਮੰਗਲਵਾਰ ਨੂੰ ਲਾਸ ਏਂਜਲਸ ਸਥਿੱਤ ਉਨ੍ਹਾਂ ਦੇ ਮਕਾਨ 'ਚ ਹੋਇਆ।ਉਨ੍ਹਾਂ ਦੀ ਮੌਤ ਦੇ ਕਾਰਣ ਦਾ ਖੁਲਾਸਾ ਨਹੀਂ ਕੀਤਾ ਗਿਆ।
ਆਕਰਸ਼ਕ ਦਿਖਣ ਵਾਲੇ ਲਾ ਦੀ ਯਾਦਗਾਰ ਭੂਮਿਕਾਵਾਂ 'ਚ ਵਿਗਿਆਨਕ ਕਾਲਪਨਿਕ ਫ਼ਿਲਮ ਬਾਰਬਾਰੇਲਾ 'ਚ ਫਰਿਸ਼ਤੇ ਦੀ ਅਤੇ ਸ਼ੀਤ ਯੁੱਦਕਾਲ 'ਤੇ ਬਣੀ ਕਾਮੇਡੀ ਫ਼ਿਲਮ ਦ ਰਸ਼ਿਅਨਜ਼ ਆਰ ਕਮਿੰਗ ਦ ਰਸਿਅਨਜ਼ ਆਰ ਕਮਿੰਗ 'ਚ ਉਨ੍ਹਾਂ ਦੀ ਨਾਵਿਕ ਦੀ ਭੂਮਿਕਾ ਸ਼ਾਮਿਲ ਹੈ।
ਨੀਲੀਆਂ ਅੱਖਾਂ ਅਤੇ ਗਠੀਲੇ ਬਦਨ ਦੇ ਲਾ ਪਿੱਛਲੀ ਸਦੀ ਦੇ ਸੱਠ ਅਤੇ ਸੱਤਰ ਦੇ ਦਹਾਕੇ 'ਚ ਫ਼ਿਲਮ ਨਿਰਮਾਤਾਵਾਂ ਦੀਆਂ ਸਭ ਤੋਂ ਜ਼ਿਆਦਾ ਪਸੰਦ ਵਾਲੇ ਅਭਿਨੇਤਾਵਾਂ 'ਚੋਂ ਇੱਕ ਸਨ।
(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਭੂਤਨਾਥ ਕੋਲੋਂ ਨਾ ਡਰੋ | | ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ |
|
| |
|
|
|
|
|
| ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ |
| |
|
|
|
|
|
|
|