ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੈਕਨ ਦੀ ਪੇਂਟਿੰਗ ਵਿੱਕੀ
ਨਿਊਯਾਰਕ (ਭਾਸ਼ਾ), ਵੀਰਵਾਰ, 15 ਮਈ 2008   ( 15:24 IST )
ਪ੍ਰਸਿੱਧ ਕਲਾਕਾਰ ਫਰਾਂਸਿਸ ਬੈਕਨ ਦੀ ਇੱਕ ਤ੍ਰਿਆਯਾਮੀ ਪੇਂਟਿੰਗ ਨਿਊਯਾਰਕ ਵਿੱਚ ਕੱਲ੍ਹ 8.62 ਕਰੋੜ ਡਾਲਰ ਵਿੱਚ ਨਿਲਾਮ ਹੋਈ. ਸੁਦਬੀ ਨਿਲਾਮੀ ਘਰ ਵਿੱਚ ਹੋਈ ਇਸ ਨਿਲਾਮੀ ਵਿੱਚ ਮਿਲੀ 8.62 ਕਰੋੜ ਡਾਲਰ ਦੀ ਰਾਸ਼ੀ ਆਇਰਿਸ਼ ਕਲਾਕਾਰ ਦੀ ਪੇਂਟਿੰਗ ਦੇ ਲਈ ਇੱਕ ਨਵਾਂ ਰਿਕਾਰਡ ਹੈ.

ਬੈਕਨ ਨੇ 1976 ਵਿੱਚ ਬਣਾਈ ਗਈ ਇਸ ਪੇਂਟਿੰਗ ਦਾ ਸਿਰਲੇਖ ਟਰਾਈਪਟਾਈਚ ਰੱਖਿਆ ਸੀ. ਇੱਕ ਸਾਲ ਪਹਿਲਾਂ ਬੈਕਨ ਦੀ 1962 ਵਿੱਚ ਬਣਾਈ ਗਈ ਪੇਂਟਿੰਗ ਸੱਟਡੀ ਫਾਰ ਇਨੋਸੈਂਟ ਐਕਸ 5.26 ਕਰੋੜ ਡਾਲਰ ਵਿੱਚ ਨਿਲਾਮ ਹੋਈ ਸੀ.

ਸੁਦਬੀ ਦੇ ਸੰਗ੍ਰਹਿਘਰ ਵਿੱਚ ਬੈਕਨ ਦੀ ਇਹ ਕਲਾਕ੍ਰਿਤੀ 1977 ਵਿੱਚ ਪੈਰਿਸ ਵਿੱਚ ਗੈਲੇਰੀ ਕਲਾਉਡੇ ਬਰਨਾਡ ਵਿੱਚ ਆਯੋਜਿਤ ਇੱਕ ਸ਼ੋਅ ਦੇ ਰਾਹੀਂ ਆਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਜੰਸੀਆਂ ਦੀ ਜੁੰਟਾ ਸਰਕਾਰ ਨੂੰ ਚਿਤਾਵਨੀ
ਨਾਲੀ 'ਚ ਵਹਿ ਰਿਹਾ ਹੈ ਭੋਜਨ
ਬੀਬੀਸੀ ਖਿਲਾਫ ਪੱਤਰਕਾਰਾਂ ਦੀ ਮੁਹਿੰਮ
ਇਰਾਕ 'ਚ ਆਤਮਘਾਤੀ ਹਮਲਾ,22 ਮਰੇ
ਅਮਰੀਕੀ ਸੈਨਾ ਦੀ ਕੈਦ 'ਚ ਹਨ 500 ਬੱਚੇ
ਸ਼੍ਰੀਲੰਕਾਈ ਜਲਸੈਨਾ ਵੱਲੋਂ 19 ਭਾਰਤੀ ਮਛੇਰੇ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਚਿੱਤਰ ਵਿਚ ਜਾਹਰ ਕੀਤੀ ਗਈ ਜਨਮ ਕੁੰਡਲੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਭੂਤਨਾਥ ਕੋਲੋਂ ਨਾ ਡਰੋ
ਇੱਕ ਸਾਧਾਰਣ ਕਹਾਣੀ ਨੂੰ ਪਰਦੇ ਉੱਤੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤਾਂ ਸਾਨੂੰ ਫਿਲਮ ਚੰਗੀ ਲੱਗਣ ਲੱਗਦੀ ਹੈ. ਫਿਲਮ 'ਭੂਤਨਾਥ' ਇਸਦੀ ਉਦਾਹਰਨ ਹੈ. ਫਿਲਮ ਦੀ ਕਹਾਣੀ ਇਤਨੀ ਸਰਲ ਹੈ ਕਿ ਸਾਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਹੁਣ ਕੀ ਹੋਣ ਵਾਲਾ
ਪ੍ਰਭਾਵਹੀਣ 'ਮਿ.ਵ੍ਹਾਈਟ ਮਿ.ਬਲੈਕ'
ਪੁਰਾਣੀ ਦਾਰੂ, ਨਵੀਂ ਬੋਤਲ 'ਟਸ਼ਨ'
ਖਬਰਾਂ
ਵਪਾਰ ਖਬਰਾਂ - ਇੰਡੀਆ ਯਮਾਹਾ ਮੋਟਰ ਨੇ ਇਲੈਕਟ੍ਰਿਕ ਸਟਾਰਟ ਇੰਜਨ ਦੇ ਨਾਲ ਯਮਾਹਾ ਜੀ 5, 106 ਸੀਸੀ ਦੀ ਮੋਟਰਸਾਈਕਲ ਪੇਸ਼ ਕਰਨ ਦੀ ਘੋਸ਼ਣਾ ਕੀਤੀ,ਜਿਸ ਦੀ ਭਾਰਤ ਭਰ 'ਚ ਸ਼ੋਅਰੂਮ ਕੀਮਤ 39,380 ਰੁੱਪਏ
ਅੱਗੇ ਪੜ੍ਹੋ|ਹੋਰ ਵੀ...