ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਹਿਲੇਰੀ ਦੀ ਭਾਰੀ ਜਿੱਤ
ਵਾਸ਼ਿੰਗਟਨ (ਭਾਸ਼ਾ), ਬੁੱਧਵਾਰ, 14 ਮਈ 2008   ( 15:31 IST )
ਵੈਸਟ ਵਰਜੀਨੀਆ ਪ੍ਰਾਇਮਰੀ ਵਿੱਚ ਅੱਜ ਡੈਮੋਕੈਟਿਕ ਸੀਨੇਟਰ ਹਿਲੇਰੀ ਕਲਿੰਟਨ ਨੇ ਆਪਣੇ ਵਿਰੋਧੀ ਬਰਾਕ ਓਬਾਮਾ ਉੱਤੇ ਭਾਰੀ ਜਿੱਤ ਹਾਸਲ ਕੀਤੀ ਜਿਸਨੂੰ ਓਬਾਮਾ ਦੇ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਦੱਸਿਆ ਜਾ ਰਿਹਾ ਹੈ ਪਰੰਤੂ ਵ੍ਹਾਈਟ ਹਾਊਸ ਦੀ ਉਹਨਾਂ ਦੀ ਮਜ਼ਬੂਤ ਉਮੀਦਵਾਰੀ ਵਿੱਚ ਇਹ ਜਿੱਤ ਸੇਧ ਲਗਾਉਣ ਵਿੱਚ ਨਾਕਾਮ ਰਹੀ ਹੈ.

ਵੈਸਟ ਵਰਜੀਨੀਆ ਵਿੱਚ ਜਿਆਦਾਤਰ ਕੰਮਕਾਜੀ ਵੋਟਰ ਹਨ. ਕਲਿੰਟਨ ਨੂੰ ਇੱਥੇ 66 ਫੀਸਦੀ ਜਦੋਂਕਿ ਓਬਾਮਾ ਨੂੰ 27 ਫੀਸਦੀ ਵੋਟਾਂ ਮਿਲੀਆਂ ਹਨ. ਉੱਤਰੀ ਕੈਰੋਲੀਨਾ ਦੇ ਸਾਬਕਾ ਸੀਨੇਟਰ ਜਾਨ ਐਡਵਰਡ ਨੂੰ ਸੱਤ ਫੀਸਦੀ ਵੋਟ ਮਿਲੇ ਹਨ ਜੋ ਪਹਿਲਾਂ ਹੀ ਦੌੜ ਤੋਂ ਬਾਹਰ ਹੋ ਚੁੱਕੇ ਹਨ.

ਓਬਾਮਾ ਦੇ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰਨ ਦੇ ਬਾਅਦ ਵੈਸਟ ਵਰਜੀਨੀਆ ਵਿੱਚ ਹਿਲੇਰੀ ਦੀ ਜਿੱਤ ਦੀ ਸੰਭਾਵਨਾ ਦਾ ਮਾਹੌਲ ਪਹਿਲਾਂ ਹੀ ਬਣ ਗਿਆ ਸੀ, ਪਰੰਤੂ ਹਿਲੇਰੀ ਦੀ ਇਹ ਜਿੱਤ ਡੈਲੀਗੇਟਸ ਟੈਲੀ ਵਿੱਚ ਅਫਰੀਕੀ ਅਮਰੀਕੀ ਸੀਨੇਟਰ ਦੇ ਮਜਬੂਤ ਦਾਅਵੇ ਨੂੰ ਕਮਜ਼ੋਰ ਨਹੀਂ ਕਰ ਪਾਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਖਰਜੀ ਦੀ ਯੂਏਈ ਯਾਤਰਾ ਸੰਪੰਨ
ਪੱਛਮੀ ਕਨਾਡਾ 'ਚ ਹੈਲੀਕਾਪਟਰ ਦੁਰਘਟਨਾਗ੍ਰਸਤ
ਬੁਸ਼ ਨੂੰ ਉਮੀਦ ਜਲਦ ਹੋਵੇਗਾ ਸਮਝੌਤਾ
ਅੱਗ ਲੱਗਣ ਨਾਲ 62 ਘਰ ਸੁਆਹ
ਤਾਈਵਾਨ 'ਚ ਭੂਚਾਲ
ਸਰਬਜੀਤ ਦੇ ਪੱਖ 'ਚ ਨਹੀਂ ਗ੍ਰਹਿ ਮੰਤਰਾਲੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace