ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
'ਲਵ ਗੁਰੂ' ਨਹੀਂ ਵਿਖਾਵੇਗਾ ਬੀਐੱਫ਼ਆਈ
ਨਿਊਯਾਰਕ (ਭਾਸ਼ਾ), ਮੰਗਲਵਾਰ, 13 ਮਈ 2008   ( 16:38 IST )
ਬ੍ਰਿਟਿਸ਼ ਫਿਲਮ ਸੰਸਥਾਨ (ਬੀਐੱਫਆਈ) ਨੇ ਅਮਰੀਕਾ ਦੇ ਹਿੰਦੂ ਸਮੂਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਲਵ ਗੁਰੂ' ਦਾ ਪ੍ਰਸਾਰਣ ਨਹੀਂ ਕਰੇਗਾ, ਜਿਸ ਵਿੱਚ ਕਥਿਤ ਤੌਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ.

ਹਿੰਦੂ ਜਨਜਾਗ੍ਰਿਤੀ ਸੰਮਤੀ ਦੁਆਰਾ ਲਿਖੇ ਗਏ ਪੱਤਰ ਦੇ ਜਵਾਬ ਵਿੱਚ ਬੀਐੱਫਆਈ ਨੇ ਕਿਹਾ ਹੈ ਕਿ ਫਿਲਮ ਦੀ ਵਿਸ਼ੇ ਵਸਤੂ ਵਿੱਚ ਲੋੜੀਂਦਾ ਬਦਲਾਅ ਕੀਤੇ ਜਾਣ ਤੱਕ ਉਹ ਇਸਨੂੰ ਨਹੀਂ ਵਿਖਾਵੇਗਾ.

ਹਿੰਦੂ ਸਮੂਹਾਂ ਨੇ ਇਹ ਜਾਣਕਾਰੀ ਦਿੱਤੀ. ਬੀਐੱਫਆਈ ਦੀ ਪ੍ਰੈੱਸ ਅਧਿਕਾਰੀ ਇਲੋਨਾ ਚੇਸ਼ਾਇਰ ਨੇ ਪੱਤਰ ਵਿੱਚ ਲਿਖਿਆ ਹੈ ਕ੍ਰਿਪਾ ਬੇਫ਼ਿਕਰ ਰਹੋ. ਬੀਐੱਫਆਈ ਇਸ ਫਿਲਮ ਦਾ ਪ੍ਰਸਾਰਣ ਨਹੀਂ ਕਰੇਗੀ ਅਤੇ ਨਾਹੀਂ ਇਸਦੀ ਰਿਲੀਜ਼ ਵਿੱਚ ਸ਼ਾਮਲ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੱਦਰ ਸਿਟੀ 'ਚ ਝੜਪ,11 ਹਲਾਕ
ਪਾਕਿ 'ਚ ਲੋਕਤੰਤਰ ਲਈ ਕੰਮ ਕੀਤਾ:ਰਾਇਸ
ਤੁਫਾਨ ਦਾ ਰੁੱਖ ਜਪਾਨ ਵੱਲ
ਪਦਮਸ਼੍ਰੀ ਸਨਮਾਨਿਤ ਜੋਸਫ ਨਾਲ ਲੁੱਟ ਖਸੁੱਟ
ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ
ਬੰਗਲਾਦੇਸ਼ ਵਿੱਚ ਦਸੰਬਰ 'ਚ ਹੋਣਗੀਆਂ ਚੌਣਾਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace