|
| ਸੱਦਰ ਸਿਟੀ 'ਚ ਝੜਪ,11 ਹਲਾਕ |
| ਬਗਦਾਦ(ਭਾਸ਼ਾ), ਮੰਗਲਵਾਰ, 13 ਮਈ 2008 ( 16:15 IST ) | |
ਸੱਦਰ ਸਿਟੀ ਵਿਚ ਹੋਈ ਝੜਪ ਵਿਚ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 19 ਹੋਰ ਜ਼ਖਮੀ ਹੋ ਗਏ.ਇਰਾਕੀ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ.ਇਰਾਕ ਦੇ ਮੁੱਖ ਸ਼ੀਆ ਰਾਜਨੀਤਕ ਦਲ ਅਤੇ ਧਰਮ ਗੁਰੂ ਮੁਕਤਦਾ ਅਲ ਸੱਦਰ ਦੇ ਸਮਰੱਥਕਾਂ ਵਿਚਕਾਰ ਸੰਘਰਸ਼ ਵਿਰਾਮ ਦੇ ਬਾਵਜੂਦ ਇਹ ਝੜਪ ਹੋਈ ਹੈ.
ਐਤਵਾਰ ਤੋਂ ਪ੍ਰਭਾਵ ਵਿਚ ਆਏ ਸੰਘਰਸ਼ ਵਿਰਾਮ ਮਗਰੋਂ ਲੜਾਈ ਦੀਆਂ ਛਿੱਟ-ਪੁੱਟ ਘਟਨਾਵਾਂ ਹੋ ਰਹੀਆਂ ਹਨ.
ਹਸਪਤਾਲ ਦੇ ਅਧਿਕਾਰੀਆਂ ਨੇ ਨਾਂ ਜਾਹਰ ਨਾ ਕਰਨ ਦੀ ਅਪੀਲ ਉੱਪਰ ਦੱਸਿਆ ਕਿ ਇਹ ਝੜਪ ਕੱਲ੍ਹ ਹੋਈ ਅਤੇ ਅੱਜ ਸਵੇਰੇ ਇਸ ਵਿਚ ਤੇਜ਼ੀ ਆਈ.ਇਹ ਫੌਰਨ ਪਤਾ ਨਹੀਂ ਲੱਗਾ ਕਿ ਮ੍ਰਿਤਕ ਅਤੇ ਜ਼ਖਮੀ ਫੌਜੀ ਸਨ ਜਾਂ ਆਮ ਨਾਗਰਿਕ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|