|
| ਪਾਕਿ 'ਚ ਲੋਕਤੰਤਰ ਲਈ ਕੰਮ ਕੀਤਾ:ਰਾਇਸ |
| ਵਾਸ਼ਿੰਗਟਨ(ਭਾਸ਼ਾ), 13 ਮਈ 2008 ( 15:44 IST ) | |
ਅਮਰੀਕੀ ਵਿਦੇਸ਼ ਮੰਤਰੀ ਕੋਂਡੋਲਿਜ਼ਾ ਰਾਇਸ ਨੇ ਕਿਹਾ ਹੈ ਕਿ ਸਾਨੂੰ ਉਸ ਵੇਲ੍ਹੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਦੋਂ ਬਹੁਤ ਸਾਰੇ ਲੋਕ ਇਹ ਮੰਨਣ ਲੱਗੇ ਕਿ ਅਮਰੀਕੀ ਸਰਕਾਰ ਪਾਕਿਸਤਾਨੀ ਲੋਕਤੰਤਰ ਦੀ ਪਰਵਾਹ ਕੀਤੇ ਬਿਨਾਂ ਉੱਥੋਂ ਦੇ ਸੈਨਿਕ ਸ਼ਾਸਨ ਦਾ ਸਮਰਥਨ ਕਰਦੀ ਹੈ.
ਉਹਨਾਂ ਕਿਹਾ ਕਿ ਅਮਰੀਕਾ ਨੇ ਲੋਕਤੰਤਰ ਅਤੇ ਨਿਰਪੱਖ ਚੌਣਾਂ ਲਈ ਪਾਕਿਸਤਾਨ ਸਰਕਾਰ ਨਾਲ ਮਿਲਕੇ ਕੰਮ ਕੀਤਾ.ਰਾਇਸ ਨੇ ਕਿਹਾ ਕਿ ਜਦੋਂ ਪਾਕਿਸਤਾਨ ਵਿਚ ਸੁਤੰਤਰ ਅਤੇ ਨਿਰਪੱਖ ਚੌਣਾਂ ਦੀ ਲੋੜ ਹੋਈ ਤਾਂ ਅਸੀਂ ਉਸ ਵੇਲ੍ਹੇ ਆਪਣੀ ਸਥਿੱਤੀ ਵਿਚ ਬਦਲਾਅ ਨਹੀਂ ਕੀਤਾ.
ਜਦੋਂ ਅਸੀਂ ਇਹ ਮਹਿਸੂਸ ਕਰਦੇ ਕਿ ਅੱਤਵਾਦ ਖਿਲਾਫ ਯੁੱਧ ਵਿਚ ਸਾਨੂੰ ਮੁਸ਼ਰੱਫ ਸਰਕਾਰ ਨਾਲ ਮਿਲਕੇ ਕੰਮ ਕਰਨ ਦੀ ਲੋੜ ਹੈ ਤਾਂ ਉਸ ਵੇਲ੍ਹੇ ਅਸੀਂ ਪਾਕਿਸਤਾਨ ਨੂੰ ਕੱਟੜਵਾਦ ਦੇ ਚੰਗੁਲ ਵਿਚੋਂ ਕੱਢਣ ਲਈ ਮੁਸ਼ਰੱਫ ਦੀ ਮਦੱਦ ਕਰ ਰਹੇ ਹੁੰਦੇ.ਮੇਰਾ ਮੰਨਣਾ ਹੈ ਕਿ ਅਸੀਂ ਪਾਕਿਸਤਾਨ ਵਿਚ ਸੰਤੁਲਨ ਦਾ ਰੁੱਖ ਵਰਤਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|