ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਤੁਫਾਨ ਦਾ ਰੁੱਖ ਜਪਾਨ ਵੱਲ
ਟੋਕਿਉ(ਭਾਸ਼ਾ), ਮੰਗਲਵਾਰ, 13 ਮਈ 2008   ( 14:03 IST )
ਪ੍ਰਸ਼ਾਂਤ ਮਹਾਂਸਾਗਰ ਵਿਚ ਆਇਆ ਪ੍ਰਚੰਡ ਤੁਫਾਨ ਜਾਪਾਨ ਵੱਲੋਂ ਰੁੱਖ ਕਰ ਰਿਹਾ ਹੈ.

ਤੁਫਾਨ ਕਾਰਣ ਟੋਕਿਉ ਨੇੜ੍ਹੇ ਉੱਚੀਆਂ ਲਹਿਰਾਂ ਉੱਠਣ ਦੇ ਨਾਲ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ.

ਜਪਾਨ ਮੇਟਰੋਲੋਜਿਕਲ ਏਜੰਸੀ ਮੁਤਾਬਕ ਥਾਇਲੈਂਡ ਵਿਚ 'ਰਾਮਾਸਨ ਭਾਵ ਵੱਜਰ ਦੇਵਤਾ' ਦੇ ਨਾਂ ਨਾਲ ਪੁਕਾਰੇ ਜਾਣ ਵਾਲੇ ਇਸ ਤੁਫਾਨ ਕਾਰਣ ਟੋਕਿਉ ਲਾਗੇ ਸਮੁੰਦਰ ਤੋਂ ਕੁੱਝ ਦੂਰੀ ਉੱਪਰ ਹਵਾ 111 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਚੱਲ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਦਮਸ਼੍ਰੀ ਸਨਮਾਨਿਤ ਜੋਸਫ ਨਾਲ ਲੁੱਟ ਖਸੁੱਟ
ਭੁਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ
ਬੰਗਲਾਦੇਸ਼ ਵਿੱਚ ਦਸੰਬਰ 'ਚ ਹੋਣਗੀਆਂ ਚੌਣਾਂ
ਨਵਾਜ਼ ਸ਼ਰੀਫ ਲੜਨਗੇ ਉੱਪ ਚੌਣਾਂ
ਚੀਨ 'ਚ ਭੁਚਾਲ,9000 ਹਲਾਕ
ਪਾਕਿ ਸੱਤਾਧਾਰੀ ਗਠਬੰਧਨ ਟੁੱਟਣ ਦੇ ਰਾਹ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace