|
| ਪਦਮਸ਼੍ਰੀ ਸਨਮਾਨਿਤ ਜੋਸਫ ਨਾਲ ਲੁੱਟ ਖਸੁੱਟ |
| ਲੰਦਨ(ਭਾਸ਼ਾ), 13 ਮਈ 2008 ( 12:36 IST ) | |
ਬੀਤੇ ਹਫਤੇ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਿਚ ਪਦਮਸ਼੍ਰੀ ਤੋਂ ਸਨਮਾਨਿਤ ਕਨਾਡਾਈ ਜੀਵ ਵਿਗਿਆਨੀ ਜੋਸਫ ਹਲਸ ਨਾਲ ਮਾਨਚੈਸਟਰ ਵਿਚ ਲੁੱਟ-ਖਸੁੱਟ ਕੀਤੀ ਗਈ. ਉਹ ਆਪਣੇ ਬਚਪਨ ਦੇ ਸਕੂਲ ਦੀ ਵਰ੍ਹੇ ਗੰਢ ਮੌਕੇ ਆਯੋਜਿਤ ਰਾਤ ਦੇ ਭੋਜਨ ਵਿਚ ਸ਼ਾਮਲ ਹੋਣ ਲਈ ਕਨਾਡਾ ਜਾਂਦੇ ਹੋਏ ਮੈਨਚੈਸਟਰ ਵਿਚ ਰੁੱਕੇ ਸਨ.
ਹੈਲਸ ਨੇ ਮੈਨਚੈਸਟਰ ਦੇ ਰੁਝੇਂਵੇਂ ਭਰੇ ਸੇਂਟ ਐਨ ਸਕਵੇਅਰ ਤੋਂ ਇੱਕ ਬੈਂਕ ਤੋਂ ਦੋ ਹਜ਼ਾਰ ਪਾਉਂਡ ਕੱਢੇ ਸਨ.ਉਸੇ ਦੌਰਾਨ ਦੋ ਲੋਕਾਂ ਨੇ ਉਹਨਾਂ ਨੂੰ ਜੈਕੇਟ ਤੋਂ ਫੜਿਆ ਅਤੇ ਨਗਦੀ ਲੈ ਕੇ ਫਰਾਰ ਹੋ ਗਏ.
ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਹਲਸ ਨੇ ਕਿਹਾ ਕਿ ਉਹ ਬੈਂਕ ਤੋਂ ਨਗਦੀ ਕੱਢਣ ਮਗਰੋਂ ਸੈਂਟ ਐਨ ਚਰਚ ਵਿਖੇ ਗਏ.ਉਹਨਾਂ ਨੇ ਬੈਂਕ ਵਿਚ ਹੀ ਪੈਸਿਆਂ ਨੂੰ ਆਪਣੀ ਜੈਕੇਟ ਦੀ ਜੇਬ ਵਿਚ ਰੱਖ ਲਿਆ ਸੀ.
ਜਿਉਂ ਹੀ ਉਹ ਚਰਚ ਤੋਂ ਬਾਹਰ ਆਏ, ਦੋ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਜੇਬ ਵਿਚ ਕੁੱਝ ਡਿੱਗ ਪਿਆ ਹੈ ਜਿਸ ਨੂੰ ਸਾਫ ਕਰਨ ਦੀ ਲੋੜ ਹੈ.ਦੋਵਾਂ ਲੋਕਾਂ ਨੇ ਉਹਨਾਂ ਦੀ ਜੈਕੇਟ ਉਤਾਰੀ ਅਤੇ ਉਹਨਾਂ ਨੂੰ ਜਮੀਨ 'ਤੇ ਪਟਕ ਕੇ ਭੱਜ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|