|
| ਨਵਾਜ਼ ਸ਼ਰੀਫ ਲੜਨਗੇ ਉੱਪ ਚੌਣਾਂ |
| ਇਸਲਾਮਾਬਾਦ(ਭਾਸ਼ਾ), 13 ਮਈ 2008 ( 10:37 IST ) | |
ਆਪਣੇ ਰੁੱਖ ਵਿਚ ਬਦਲਾਅ ਦਾ ਸੰਕੇਤ ਦਿੰਦੇ ਹੋਏ ਪੀਐਮਐਲ(ਐਨ) ਮੁਖੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਕਿਹਾ ਕਿ ਉਹ 26 ਜੂਨ ਨੂੰ ਹੋਣ ਵਾਲੀਆਂ ਸੰਸਦੀ ਉੱਪ ਚੌਣਾਂ ਵਿਚ ਦੋ ਸੀਟਾਂ ਲਾਹੌਰ ਅਤੇ ਰਾਵਲਪਿੰਡੀ ਤੋਂ ਚੌਣ ਲੜਨਗੇ.
ਸ਼ਰੀਫ ਨੇ ਕਿਹਾ ਕਿ ਹਾਂ ਮੈਂ ਉੱਪ ਚੌਣ ਲੜਾਂਗਾ.ਇਹ ਗੱਲ ਉਹਨਾਂ ਨੇ ਪਾਰਟੀ ਦੀ ਕੇਂਦਰੀ ਕਾਰਜ ਸੰਮਤੀ ਅਤੇ ਸੰਸਦੀ ਦਲ ਦੀ ਬੈਠਕ ਮਗਰੋਂ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਹੀ.
ਇਸ ਬੈਠਕ ਵਿਚ ਪੀਪੀਪੀ ਦੀ ਅਗੁਵਾਈ ਵਾਲੇ ਗਠਬੰਧਨ ਤੋਂ ਪੀਐਮਐਲ(ਐਨ) ਦੇ ਮੰਤਰੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ.ਪਾਰਟੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਰੀਫ ਰਾਵਲਪਿੰਡੀ ਅਤੇ ਲਾਹੌਰ ਸੰਸਦੀ ਖੇਤਰ ਤੋਂ ਪਰਚਾ ਦਾਖਲ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|