ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ 'ਚ ਭੁਚਾਲ,9000 ਹਲਾਕ
ਬੀਜਿੰਗ(ਭਾਸ਼ਾ), ਮੰਗਲਵਾਰ, 13 ਮਈ 2008   ( 08:23 IST )
ਚੀਨ ਦੇ ਸੰਘਣੀ ਅਬਾਦੀ ਵਾਲੇ ਦੱਖਣੀ ਪੱਛਮੀ ਭਾਗ ਵਿਚ ਅੱਜ ਜ਼ਬਰਦਸਤ ਭੁਚਾਲ ਦੇ ਚੱਲਦਿਆਂ ਕਈ ਇਮਾਰਤਾਂ ਢਹਿਢੇਰੀ ਹੋ ਗਈਆਂ ਜਿਸ ਵਿਚ ਕਰੀਬ 9000 ਲੋਕ ਹਲਾਕ ਹੋ ਗਏ ਜਦੋਂ ਕਿ ਸੈਂਕੜ੍ਹੇ ਹੋਰ ਜ਼ਖਮੀ ਹੋ ਗਏ.

ਰਿਕਟਰ ਪੱਧਰ ਉੱਪਰ ਭੁਚਾਲ ਦੀ ਤੀਬਰਤਾ 7.8 ਮਾਪੀ ਗਈ.ਪ੍ਰਾਪਤ ਸੂਚਨਾਵਾਂ ਮੁਤਾਬਕ ਯੁਨ ਆਨ ਰਾਜ ਵਿਚ ਕਈ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ ਅਤੇ ਰਾਸ਼ਟਰਪਤੀ ਹੂ ਜਿਨ ਤਾਓ ਨੇ ਪੀੜ੍ਹਤਾਂ ਨੂੰ ਬਚਾਉਣ ਲਈ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਆਦੇਸ਼ ਦਿੱਤੇ ਹਨ.

ਚੀਨ ਦੀ ਸਰਕਾਰੀ ਖਬਰ ਸੰਮਤੀ ਸ਼ਿਨਹੂਆ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਕਿ ਭੁਚਾਲ ਦੇ ਚਲਦਿਆਂ ਚੋਂਗ ਗਿੰਗ ਨਗਰ ਪਾਲਿਕਾ ਦੀ ਲਿਆਂਪਿੰਗ ਕਾਂਉਂਟੀ ਵਿਚ ਦੋ ਪ੍ਰਾਇਮਰੀ ਸਕੂਲਾਂ ਦੀਆਂ ਇਮਾਰਤਾਂ ਢਹਿ ਗਈਆਂ ਜਿਸ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ.

ਸ਼ਿਨਹੂਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੇਨ ਜਿਆ ਬਾਓ ਨੇ ਸਿਚੁਆਨ ਰਾਜ ਵਿਚ ਭੁਚਾਲ ਦੇ ਕੇਂਦਰ ਦਾ ਦੌਰਾ ਕੀਤਾ ਹੈ ਅਤੇ ਪੀੜ੍ਹਤਾਂ ਨੂੰ ਫੌਰਨ ਰਾਹਤ ਦੇਣ ਲਈ ਸਰਕਾਰ ਨੇ ਸੈਨਾ ਭੇਜੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿ ਸੱਤਾਧਾਰੀ ਗਠਬੰਧਨ ਟੁੱਟਣ ਦੇ ਰਾਹ 'ਤੇ
ਚੀਨ 'ਚ ਭੁਚਾਲ ਦੇ ਤੇਜ਼ ਝੱਟਕੇ
ਮਯਾਂਮਾਰ ਦੀ ਸਥਿੱਤੀ 'ਤੇ ਈਯੂ ਦੀ ਬੈਠਕ
'ਦਾ ਲਵ ਗੁਰੂ' ਦੇ ਵਿਰੋਧ ਦੀ ਅਪੀਲ
ਪਰਤਿਆ ਸਾਇਕਲ ਦਾ ਦੌਰ
ਮੁਖਰਜੀ ਯੂਏਈ ਪੁੱਜੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace