ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ ਸੱਤਾਧਾਰੀ ਗਠਬੰਧਨ ਟੁੱਟਣ ਦੇ ਰਾਹ 'ਤੇ
ਇਸਲਾਮਾਬਾਦ(ਭਾਸ਼ਾ), ਸੋਮਵਾਰ, 12 ਮਈ 2008   ( 14:57 IST )
ਪਾਕਿਸਤਾਨ ਵਿਚ ਸੱਤਾਧਾਰੀ ਗਠਬੰਧਨ ਬਰਖਾਸਤ ਜੱਜਾਂ ਦੀ ਬਹਾਲੀ ਦੇ ਮੁੱਦੇ ਉੱਪਰ ਟੁੱਟਣ ਦੇ ਰਾਹ 'ਤੇ ਹੈ.ਇਸ ਵਿਵਾਦਤ ਮੁੱਦੇ ਉੱਪਰ ਪਾਕਿਸਤਾਨ ਪੀਪੁਲਸ ਪਾਰਟੀ ਆਪਣੀ ਸਹਿਯੋਗੀ ਪੀਐਮਐਲ(ਐਨ) ਨਾਲ ਕਿਸੇ ਕਰਾਰ ਉੱਪਰ ਪੁੱਜਣ ਵਿਚ ਨਾਕਾਮ ਰਹੀ ਹੈ.

ਜੱਜਾਂ ਦੀ ਬਹਾਲੀ ਦੇ ਤੌਰ ਤਰੀਕਿਆਂ ਉੱਪਰ ਉਹਨਾਂ ਦੇ ਮਤਭੇਦ ਦੂਰ ਨਹੀਂ ਹੋ ਸਕੇ ਹਨ.ਪੀਐਮਐਲ(ਐਨ) ਨੇ ਜੱਜਾਂ ਦੀ ਬਹਾਲੀ ਲਈ 12 ਮਈ ਦੀ ਸਮਾਂ ਮਿਆਦ ਨਿਰਧਾਰਤ ਕੀਤੀ ਸੀ.ਉਸ ਨੇ ਇਸ ਮੁੱਦੇ ਉੱਪਰ ਗਠਬੰਧਨ ਤੋਂ ਵੱਖ ਹੋਣ ਦੀ ਧਮਕੀ ਦਿੱਤੀ ਹੈ.

ਇਹ ਉਸ ਵੱਲੋਂ ਨਿਰਧਾਰਤ ਦੂਜੀ ਸਮਾਂ ਮਿਆਦ ਹੈ.ਸ਼ਰੀਫ ਅਤੇ ਉਹਨਾਂ ਦੇ ਭਰਾ ਪੀਐਮਐਲ(ਐਨ) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਅੱਜ ਸਵੇਰੇ ਇੱਥੇ ਪਰਤ ਆਏ ਜਿੱਥੇ ਸਮਰਥਕਾਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ.

ਉਹਨਾਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਪਰ ਕਿਹਾ ਕਿ ਉਹ ਅੱਜ ਬਾਅਦ ਵਿਚ ਇੱਕ ਪੱਤਰਕਾਰ ਸੰਮੇਲਨ ਵਿਚ ਮਹਤੱਵ ਪੂਰਨ ਐਲਾਨ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ 'ਚ ਭੁਚਾਲ ਦੇ ਤੇਜ਼ ਝੱਟਕੇ
ਮਯਾਂਮਾਰ ਦੀ ਸਥਿੱਤੀ 'ਤੇ ਈਯੂ ਦੀ ਬੈਠਕ
'ਦਾ ਲਵ ਗੁਰੂ' ਦੇ ਵਿਰੋਧ ਦੀ ਅਪੀਲ
ਪਰਤਿਆ ਸਾਇਕਲ ਦਾ ਦੌਰ
ਮੁਖਰਜੀ ਯੂਏਈ ਪੁੱਜੇ
ਹੈਕਰ ਵੱਲੋਂ ਚਿੱਲੀ ਸਰਕਾਰ ਦੇ ਅੰਕੜੇ ਲੀਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace