ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਚੀਨ 'ਚ ਭੁਚਾਲ ਦੇ ਤੇਜ਼ ਝੱਟਕੇ
ਬੀਜਿੰਗ (ਭਾਸ਼ਾ), ਸੋਮਵਾਰ, 12 ਮਈ 2008   ( 14:06 IST )
ਚੀਨ ਦੇ ਦੱਖਣੀ ਪੱਛਮੀ ਹਿੱਸੇ ਵਿੱਚ ਸ਼ਕਤੀਸ਼ਾਲੀ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਿਆ, ਜਿਸਦੀ ਗਤੀ ਰਿਕਟਰ ਪੈਮਾਨੇ ਉੱਤੇ 7.6 ਮਾਪੀ ਗਈ. ਜਾਨ ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ.

ਭੁਚਾਲ ਸਰਵੇਖਣ ਬਿਊਰੋ ਦੀ ਰਿਪੋਰਟ ਦੇ ਅਨੁਸਾਰ ਸਿਚੁਆਨ ਪ੍ਰਾਂਤ ਦੀ ਰਾਜਧਾਨੀ ਚੈਂਗੁ ਤੋਂ 100 ਕਿਲੋਮੀਟਰ ਦੂਰ ਪੱਛਮੀ ਉੱਤਰ ਹਿੱਸੇ ਵਿੱਚ ਸਥਿਤ ਵੈਨਚੁਆਨ ਵਿੱਚ ਅੱਜ ਦੁਪਹਿਰ ਭੁਚਾਲ ਆਇਆ.

ਬੀਜਿੰਗ ਵਿੱਚ ਵੀ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ. ਭੁਚਾਲ ਦੇ ਝੱਟਕੇ ਦੇ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ. ਸਰਕਾਰੀ ਨਿਊਜ਼ ਏਜੰਸੀ ਸ਼ਿੰਹੁਆ ਦੇ ਮੁਤਾਬਿਕ ਝੇਂਗਝਾਉ ਚੈਂਗੂ ਅਤੇ ਚੋਂਗਕਿੰਗ ਵਿੱਚ ਵੀ ਭੁਚਾਲ ਦੇ ਤੇਜ ਝੱਟਕੇ ਮਹਿਸੂਸ ਕੀਤੇ ਗਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਯਾਂਮਾਰ ਦੀ ਸਥਿੱਤੀ 'ਤੇ ਈਯੂ ਦੀ ਬੈਠਕ
'ਦਾ ਲਵ ਗੁਰੂ' ਦੇ ਵਿਰੋਧ ਦੀ ਅਪੀਲ
ਪਰਤਿਆ ਸਾਇਕਲ ਦਾ ਦੌਰ
ਮੁਖਰਜੀ ਯੂਏਈ ਪੁੱਜੇ
ਹੈਕਰ ਵੱਲੋਂ ਚਿੱਲੀ ਸਰਕਾਰ ਦੇ ਅੰਕੜੇ ਲੀਕ
ਹੈਤੀ ਵਿੱਚ ਬੇੜੀ ਡੁੱਬੀ, 20 ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace