|
| ਮਯਾਂਮਾਰ ਦੀ ਸਥਿੱਤੀ 'ਤੇ ਈਯੂ ਦੀ ਬੈਠਕ |
| ਬ੍ਰੂਸੇਲਸ(ਭਾਸ਼ਾ), 12 ਮਈ 2008 ( 11:14 IST ) | |
ਯੂਰਪੀ ਸੰਘ(ਈਯੂ) ਚੱਕਰਵਾਤ ਪ੍ਰਭਾਵਿਤ ਮਯਾਂਮਾਰ ਵਿਚ ਮਨੁੱਖੀ ਪਰੀਸਥਿੱਤੀਆਂ ਨੂੰ ਲੈ ਕੇ ਕੱਲ੍ਹ ਇੱਕ ਆਪਾਤਕਾਲੀ ਬੈਠਕ ਕਰੇਗਾ.
ਈਯੂ ਵਿਚ ਮਨੁੱਖੀ ਸਹਾਇਤਾ ਮਾਮਲਿਆਂ ਦੇ ਕਮਿਸ਼ਨਰ ਲੁਇਸ ਮਾਇਕਲ ਨੇ ਅੱਜ ਇੱਕ ਬਿਆਨ ਵਿਚ ਕਿਹਾ ਕਿ ਬੈਠਕ ਦਾ ਟੀਚਾ ਸਥਿੱਤੀ ਦੀ ਸਮੀਖਿਆ ਕਰਨਾ ਅਤੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਅਤੇ ਯੂਰਪੀ ਆਯੋਗ ਤੋਂ ਇਸ ਅਮਰਜੈਂਸੀ ਸਥਿੱਤੀ ਨੂੰ ਲੈ ਕੇ ਉਹਨਾਂ ਦੀ ਪ੍ਰਤੀਕ੍ਰਿਆ ਲੈਣਾ ਹੈ.
ਉਹਨਾਂ ਕਿਹਾ ਕਿ ਆਯੋਗ ਅਤੇ ਸੰਘ ਦੇ ਮੰਤਰੀ ਮਨੁੱਖੀ ਸਹਾਇਤਾ ਲਈ ਅੰਤਰ ਰਾਸ਼ਟਰੀ ਰਾਹਤ ਪੁਜਾਉਣ ਦੇ ਬਿਹਤਰ ਤਰੀਕਿਆਂ ਦੀ ਭਾਲ ਦੀ ਕੋਸ਼ਿਸ਼ ਕਰਨਗੇ.
ਬਿਆਨ ਮੁਤਾਬਕ ਚੱਕਰਵਾਤ ਨਰਗਿਸ ਕਾਰਣ ਹੋਈ ਵਿਆਪਕ ਤਬਾਹੀ ਤੋਂ ਮਗਰੋਂ ਪੈਦਾ ਹੋਈਆਂ ਜਰੂਰਤਾਂ ਅਤੇ ਅੰਤਰ ਰਾਸ਼ਟਰੀ ਸਹਾਇਤਾ ਸਵੀਕਾਰ ਕਰਨ ਦੇ ਮਯਾਂਮਾਰ ਸ਼ਾਸਨ ਦੇ ਨਜ਼ਰੀਏ ਦੇ ਮੱਦੇਨਜ਼ਰ ਵਿਕਾਸ ਅਤੇ ਮਨੁੱਖੀ ਸਹਾਇਤਾ ਲਈ ਯੂਰਪੀ ਕਮਿਸ਼ਨਰ ਲੁਇਸ ਮਾਇਕਲ ਨੇ ਈਯੂ ਦੇ ਮੰਤਰੀਆਂ ਦੀ ਅਮਰਜੈਂਸੀ ਬੈਠਕ ਸੱਦੀ ਹੈ ਜੋ ਕੱਲ੍ਹ ਬ੍ਰੂਸੇਲਸ ਵਿਚ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|