|
| ਪਰਤਿਆ ਸਾਇਕਲ ਦਾ ਦੌਰ |
| ਬਿਸਮਾਰਕ(ਭਾਸ਼ਾ), ਸੋਮਵਾਰ, 12 ਮਈ 2008 ( 11:05 IST ) | |
ਦੁਨੀਆਂ ਭਰ ਵਿਚ ਬਾਲਣ ਦੀਆਂ ਵੱਧਦੀਆਂ ਕੀਮਤਾਂ ਦਾ ਪ੍ਰਭਾਵ ਅਮਰੀਕਾ ਉੱਪਰ ਵੀ ਪਿਆ ਹੈ ਜਿੱਥੇ ਲੋਕਾਂ ਨੇ ਆਪਣੀਆਂ ਪੁਰਾਣੀਆਂ ਸਾਇਕਲਾਂ ਦੀ ਧੂੜ੍ਹ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੁੱਝ ਨੇ ਨਵੀਂਆਂ ਸਾਇਕਲਾਂ ਵੀ ਖਰੀਦੀਆਂ ਹਨ.
ਸਾਇਕਲਾਂ ਦੇ ਡੀਲਰ ਬੈਰੀ ਡੈਲ ਕਹਿੰਦੇ ਹਨ ਕਿ ਦੁਕਾਨ ਵਿਚ ਆਉਣ ਵਾਲਾ ਹਰ ਵਿਅਕਤੀ ਗੈਸ ਦੀਆਂ ਵਧੀਆਂ ਕੀਮਤਾਂ ਦੀ ਗੱਲ ਕਰਦਾ ਹੈ.ਉਹਨਾਂ ਬਿਸਮਾਰਕ ਵਿਚ ਅਪ੍ਰੈਲ ਵਿਚ ਬੈਰੀਜ਼ ਬਾਇਕ ਨਾਂ ਦੀ ਆਪਨੀ ਸਾਇਕਲਾਂ ਦੀ ਦੁਕਾਨ ਖੋਲੀ ਹੈ.ਪਹਿਲੇ ਹੀ ਮਹੀਨੇ ਉਹਨਾਂ ਨੇ 50 ਤੋਂ ਵੱਧ ਸਾਇਕਲਾਂ ਵੇਚੀਆਂ ਜੋ ਉਹਨਾਂ ਦੇ ਅੰਦਾਜੇ ਤੋਂ ਦੁੱਗਣੀ ਹੈ.
ਵਰਜੀਨੀਆ ਦੇ ਹਾਰਨਡੋਨ ਦੀ ਅਧਿਆਪਕਾ ਜਾਇਸ ਮੈਕਸਕਰ ਨੇ ਕਈ ਵਰ੍ਹਿਆਂ ਵਿਚ ਪਹਿਲੀ ਵਾਰ ਸਾਇਕਲ ਖਰੀਦੀ ਅਤੇ ਇਸ ਦੀ ਵਰਤੋਂ ਉਹ ਘਰ ਤੋਂ ਸਕੂਲ ਵਿਚਕਾਰ ਕਰਦੀ ਹੈ ਜੋ 13 ਕਿਲੋਮੀਟਰ ਦੂਰ ਹੈ.ਉਹ ਕਹਿੰਦੀ ਹੈ ਕਿ ਮੈਂ ਅਜੇ ਵੀ ਬਾਲਣ ਦੀ ਵਰਤੋਂ ਕਰ ਰਹੀ ਹੈ.ਮੇਰਾ ਟੀਚਾ ਪੂਰਾ ਸਾਲ ਸਾਇਕਲ ਤੋਂ ਹੀ ਸਕੂਲ ਜਾਣ ਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|