|
| ਹੈਤੀ ਵਿੱਚ ਬੇੜੀ ਡੁੱਬੀ, 20 ਮੌਤ |
| ਪੋਰਟ ਓ ਪ੍ਰਿੰਸ (ਭਾਸ਼ਾ), ਸੋਮਵਾਰ, 12 ਮਈ 2008 ( 09:27 IST ) | |
ਹੈਤੀ ਦੀ ਰਾਜਧਾਨੀ ਪੋਰਟ ਓ ਪ੍ਰਿੰਸ ਦੇ ਉੱਤਰੀ ਹਿੱਸੇ ਵਿੱਚ ਇੱਕ ਬੇੜੀ ਦੇ ਡੁੱਬ ਜਾਣ ਨਾਲ 20 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦਰਜਨ ਭਰ ਦੇ ਕਰੀਬ ਲੋਕ ਲਾਪਤਾ ਹਨ.
ਆਈਜੀ ਫ੍ਰਿਤਜ ਜੀਨ ਨੇ ਦੱਸਿਆ ਹੈਤੀ ਪੁਲਿਸ ਅਤੇ ਸਥਾਨਕ ਸੰਯੁਕਤ ਰਾਸ਼ਟਰ ਮਿਸ਼ਨ ਦੇ ਸ਼ਾਂਤੀ ਸੈਨਿਕਾਂ ਨੇ ਕਰੀਬ 20 ਲਾਸ਼ਾਂ ਨੂੰ ਕੱਢ ਲਿਆ ਹੈ ਜਦੋਂਕਿ ਬਾਕੀ ਦੀ ਤਲਾਸ਼ ਜਾਰੀ ਹੈ.
ਪੁਲਿਸ ਨੇ ਦੱਸਿਆ ਕਿ ਬੇੜੀ ਉੱਤੇ ਸੌ ਤੋਂ ਜਿਆਦਾ ਲੋਕ ਸਵਾਰ ਸਨ ਜੋਕਿ ਰਾਜਧਾਨੀ ਤੋਂ ਦੇਸ਼ ਦੇ ਉੱਤਰੀ ਪੱਛਮੀ ਇਲਾਕੇ ਵਿੱਚ ਸਥਿਤ ਪੈਸਟਲ ਨੂੰ ਜਾ ਰਹੇ ਸਨ.
ਸਾਂਸਦ ਅਕਲੁਚੇ ਲੁਈਸ ਜਿਊਨ ਨੇ ਦੱਸਿਆ ਕਿ ਹਾਦਸੇ ਵਿੱਚ ਫਿਲਹਾਲ ਕੋਈ ਵੀ ਵਿਅਕਤੀ ਜਿੰਦਾ ਨਹੀਂ ਬਚਿਆ ਹੈ. ਉਹਨਾਂ ਨੇ ਬੇੜੀ ਵਿੱਚ 200 ਲੋਕਾਂ ਦੇ ਸਵਾਰ ਹੋਣ ਦੀ ਗੱਲ ਆਖੀ. ਭਾਰਤੀ ਸਮੇਂ ਅਨੁਸਾਰ ਇਹ ਬੇੜੀ ਕੱਲ੍ਹ ਸਵੇਰੇ ਸਾਢੇ ਨੌ ਵੱਜੇ ਡੁੱਬੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|