ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸ਼੍ਰੀਲੰਕਾ 'ਚ 17 ਲਿੱਟੇ ਅੱਤਵਾਦੀ ਹਲਾਕ
ਕੋਲੰਬੋ(ਭਾਸ਼ਾ), ਸੋਮਵਾਰ, 12 ਮਈ 2008   ( 09:01 IST )
ਸ਼੍ਰੀਲੰਕਾ ਦੇ ਉੱਤਰ ਵਿਚ ਸੈਨਾ ਨਾਲ ਭਿਆਨਕ ਲੜ੍ਹਾਈ ਵਿਚ ਲਿੱਟੇ ਦੇ ਕਰੀਬ 17 ਬਾਗੀ ਹਲਾਕ ਹੋ ਗਏ.ਰੱਖਿਆ ਮੰਤਰਾਲੇ ਮੁਤਾਬਕ ਵੇਲੀਆ ਦੇ ਉੱਤਰ ਪੂਰਬ ਦੇ ਜਨਕਪੁਰਾ ਵਿਚ ਕੱਲ੍ਹ ਤਿੰਨ ਲਿੱਟੇ ਬਾਗੀਆਂ ਨੂੰ ਮਾਰ ਸੁੱਟਿਆ ਗਿਆ.

ਉੱਤਰੀ ਕਿਰੀਬਵਨਵੇਵਾ ਇਲਾਕੇ ਵਿਚ ਇੱਕ ਅੱਤਵਾਦੀ ਨੇ ਆਤਮ ਸਮਪਰਪਣ ਕਰ ਦਿੱਤਾ.ਸੈਨਾ ਨਾਲ ਇੱਕ ਦੂਜੀ ਲੜ੍ਹਾਈ ਵਿਚ ਮੰਨਾਰ ਵਿਚ ਕੱਲ੍ਹ ਇੱਕ ਹੋਰ ਬਾਗੀ ਨੇ ਆਤਮ ਸਮਰਪਣ ਕਰ ਦਿੱਤਾ.

ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇੱਕ ਦੂਜੇ ਹਮਲੇ ਵਿਚ ਸੈਨਾ ਨੇ ਬੀਤੀ ਸਵੇਰ ਮਨਥੋਟਮ ਵਿਚ ਲਿੱਟੇ ਦੇ ਇੱਕ ਬੰਕਰ ਉੱਪਰ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਣਬ ਪਹੁੰਚੇ ਦੱਖਣੀ ਅਫ਼ਰੀਕਾ
ਸਰਕਾਰ ਕਰੇਗੀ ਕਾਰਜਕਾਲ ਪੂਰਾ:ਗਿਲਾਨੀ
18ਵੀਂ ਵਾਰ ਐਵਰੇਸਟ ਫਤਿਹ ਕਰਨ ਦੀ ਕੋਸ਼ੀਸ 'ਚ ਸ਼ੇਰਪਾ
ਤਾਇਵਾਨ 'ਚ ਭੁਚਾਲ ਦੇ ਝਟਕੇ
ਬੁਸ਼ ਦੀ ਧੀ ਜੇਨਾ ਦਾ ਵਿਆਹ
ਅਮਰੀਕਾ 'ਚ ਹਨ੍ਹੇਰੀ ਕਾਰਣ 5 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace