|
| 18ਵੀਂ ਵਾਰ ਐਵਰੇਸਟ ਫਤਿਹ ਕਰਨ ਦੀ ਕੋਸ਼ੀਸ 'ਚ ਸ਼ੇਰਪਾ |
| ਕਾਠਮੰਢੂ (ਭਾਸ਼ਾ), ਐਤਵਾਰ, 11 ਮਈ 2008 ( 14:12 IST ) | |
ਨੇਪਾਲ ਦਾ ਇੱਕ ਸ਼ੇਰਪਾ 18ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੇਸਟ ਨੂੰ ਫਤਿਹ ਕਰਨ ਦੀ ਕੋਸ਼ਿਸ 'ਚ ਹੈ ਅਤੇ ਇਸ ਦੇ ਨਾਲ ਹੀ ਉਹ ਇਸ ਮੁਕਾਮ ਨੂੰ ਹਾਸਿਲ ਕਰਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਤਗਮਾ ਹਾਸਿਲ ਕਰਨ ਦੀ ਕੋਸ਼ਿਸ 'ਚ ਹੈ।
ਮੁੱਖ ਪਰਬਤ ਸਤਰ ਦੇ ਖੁਲ੍ਹਣ ਦੇ ਇੰਤਜ਼ਾਰ ਦੇ ਨਾਲ ਹੀ 70 ਦੀ ਉਮਰ ਦੇ ਦੌਰ ਤੋਂ ਗੁਜ਼ਰ ਰਹੇ ਸ਼ੇਰਪਾ ਦੇ ਹੌਂਸਲੇ ਇੱਕ ਵਾਰ ਫ਼ਿਰ ਬੁਲੰਦ ਹੈ ਅਤੇ ਉਹ ਮਾਊਂਟ ਐਵਰੇਸਟ 'ਤੇ ਚੜ੍ਹਨ ਦੇ ਆਪਣੇ ਹੀ ਰਿਕਾਰਡ ਨੂੰ ਤੋੜ ਦੇਣਾ ਚਾਹੁੰਦੇ ਹਨ।
ਨੇਪਾਲ ਨੇ ਇਸ ਹਫ਼ਤੇ ਪਰਬਤ 'ਤੇ ਲੱਗੀ ਰੋਕ ਹਟਾ ਲਈ।ਇਸ ਤੋਂ ਪਹਿਲਾਂ ਤਿੱਬਤੀਆਂ ਦੇ ਚੀਨ ਵਿਰੋਧੀ ਪ੍ਰਦਸ਼ਨਾਂ ਦੇ ਚੱਲਦੇ ਪਰਬਤ 'ਤੇ ਰੋਕ ਲੱਗੀ ਹੋਈ ਸੀ।ਸੰਸਾਰ ਦੇ ਸਭ ਤੋਂ ਸਿਖਰ 'ਤੇ ਚੜ੍ਹਨ ਲਈ ਮੁੱਖ ਪਰਬਤ ਸਤਰ ਦੇ ਇਸ ਮਹੀਨੇ ਦੇ ਅੰਤ ਤੱਕ ਖੁਲ੍ਹ ਜਾਣ ਦੀ ਉਮੀਦ ਹੈ।
ਪਰਬਤਰੋਹੀਆਂ ਦੀ ਮਦਦ ਕਰਨ ਵਾਲੇ ਸੈਂਕੜੇ ਸਟਾਫ਼ ਕਰਮੀ ਅਤੇ 32 ਸਾਹਸਿਕ ਦਲ ਇਸ ਪਲ ਦਾ ਇੰਤਜ਼ਾਰ ਕਰ ਰਹੇ ਹਨ।ਨੇਪਾਲ ਪਰਬਤਰੋਹਨ ਸੰਗਠਨ ਪ੍ਰਧਾਨ ਅਤੇ ਸਾਹਸਿਕ ਦਲ ਇਸ ਪਲ ਦਾ ਇੰਤਜ਼ਾਰ ਕਰ ਰਹੇ ਹਨ।ਨੇਪਾਲ ਪਰਬਤਰੋਹਨ ਸੰਗਠਨ ਪ੍ਰਧਾਨ ਅਤੇ ਸਾਹਸਿਕ ਯਾਤਰਾ ਦੇ ਆਯੋਜਕ ਐਂਗ ਸ਼ੇਰਿੰਗ ਸ਼ੇਰਪਾ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੀ ਵਜ੍ਹਾ ਨਾਲ ਪਰਬਤ ਰੋਹਣ ਸਤਰ 'ਚ ਹਰ ਵਾਰ ਦੇਰ ਹੁੰਦੀ ਰਹਿੰਦੀ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|