ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬੁਸ਼ ਦੀ ਧੀ ਜੇਨਾ ਦਾ ਵਿਆਹ
ਕ੍ਰਾਫੋਰਡ(ਭਾਸ਼ਾ), ਐਤਵਾਰ, 11 ਮਈ 2008   ( 11:52 IST )
ਅੱਤਵਾਦ ਅਤੇ ਤੇਲ ਕੀਮਤਾਂ ਵਿਚ ਵਾਧੇ ਜਿਹੇ ਗੰਭੀਰ ਮੁੱਦਿਆਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਆਪਣੀ ਧੀ ਜੇਨਾ ਦੇ ਵਿਆਹ ਦਾ ਜਸ਼ਨ ਟੈਕਸਾਸ ਵਿਖੇ ਸਥਿੱਤ ਫਾਰਮ ਵਿਚ ਮਨਾਇਆ.

ਹਫਤਾਵਾਰੀ ਰੇਡਿਉ ਸੁਨੇਹੇ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਮੇਰੀ ਧੀ ਜੇਨਾ ਦੇ ਵਿਆਹ ਦਾ ਦਿਨ ਹੈ.ਸਾਡੇ ਪਰਿਵਾਰ ਲਈ ਇਹ ਖੁਸ਼ੀ ਦਾ ਮੌਕਾ ਹੈ.ਅਸੀਂ ਜੇਨਾ ਅਤੇ ਉਸਦੇ ਪਤੀ ਹੈਨਰੀ ਦੇ ਸੁਖਦ ਜੀਵਨ ਦੀ ਕਾਮਨਾ ਕਰਦੇ ਹਾਂ.

ਇੱਥੇ 1600 ਏਕੜ ਖੇਤਰ ਵਿਚ ਹੋਏ ਸਮਾਰੋਹ ਵਿਚ ਉਹਨਾਂ ਕਿਹਾ ਕਿ ਲਾਰਾ ਲਈ ਵੀ ਇਹ ਵਿਸ਼ੇਸ਼ ਸਮਾਂ ਹੈ.ਮਦਰਸ ਡੇ ਦੇ ਆਖਰ ਵਿਚ ਉਹ ਇੱਕ ਨੌਜਵਾਨ ਮਹਿਲਾ ਨੂੰ ਵੇਖ ਰਹੀ ਹੈ ਜਿਸ ਨੂੰ ਅਸੀਂ ਇਕੱਠਿਆਂ ਵੱਡਾ ਕੀਤਾ ਹੈ.

ਇਸ ਮੌਕੇ ਜੇਨਾ ਦੀ ਜੁੜਵਾਂ ਭੈਣ ਬਾਰਬਰਾ 'ਮੇਡ ਆਫ ਆਨਰ' ਅਤੇ ਹੈਗਰ ਦੇ ਭਰਾ ਜੈਕ 'ਬੈਸਟ ਮੈਨ' ਬਣੇ.

ਜਿਕਰਯੋਗ ਹੈ ਕਿ ਇੱਥੇ ਹੋਏ ਸਮਾਰੋਹ ਵਿਚ ਜੇਨਾ ਬੁਸ਼ ਅਤੇ ਹੈਨਰੀ ਹੈਗਰ ਦਾ ਵਿਆਹ ਸਥਾਨਕ ਸਮੇਂ ਮੁਤਾਬਕ ਕੱਲ੍ਹ 7.30 ਵਜੇ ਹੋਇਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ 'ਚ ਹਨ੍ਹੇਰੀ ਕਾਰਣ 5 ਮਰੇ
ਏਸ਼ੀਆ ਪ੍ਰਸ਼ਾਂਤ ਦੇ ਦੇਸ਼ ਕਰਨਗੇ ਚਰਚਾ
ਬੈਰੂਤ ਤੋਂ ਲੜਾਕਿਆਂ ਨੂੰ ਹਟਾਵੇਗਾ ਹਿਜ਼ਬੁਲਾ
ਮੇਨਕਾ ਗਾਂਧੀ ਦਾ ਸਨਮਾਨ
ਸਰਬੀਆ 'ਚ ਆਮ ਚੌਣਾਂ ਅੱਜ
ਪਾਕਿ 'ਚ 3 ਸ਼ੀਆ ਮੁਸਲਮਾਨ ਕਤਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace