|
| ਏਸ਼ੀਆ ਪ੍ਰਸ਼ਾਂਤ ਦੇ ਦੇਸ਼ ਕਰਨਗੇ ਚਰਚਾ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 11 ਮਈ 2008 ( 11:11 IST ) | |
ਸਮਾਜਕ ਸੁਰੱਖਿਆ ਦੇ ਪ੍ਰਭਾਵੀ ਦਾਇਰੇ ਨੂੰ ਯਕੀਨੀ ਬਨਾਉਣ ਦੇ ਰਾਸਤਿਆਂ ਦੀ ਪਛਾਣ ਲਈ ਏਸ਼ੀਆ ਪ੍ਰਸ਼ਾਂਤ ਖੇਤਰ ਦੇ 21 ਦੇਸ਼ਾਂ ਦੇ ਪ੍ਰਤੀਨਿੱਧੀ ਇਸ ਮਹੀਨੇ ਦੇ ਆਖਰ ਵਿਚ ਮੁਲਾਕਾਤ ਕਰਨਗੇ.
ਕੇਂਦਰੀ ਸ਼੍ਰਮ ਮੰਤਰਾਲੇ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਲੇਬਰ ਸੰਸਥਾਨ ਦੇ ਇਸ ਦੋ ਦਿਨਾ ਆਯੋਜਨ ਦੀ ਸ਼ੁਰੂਆਤ 19 ਮਈ ਨੂੰ ਹੋਵੇਗੀ.ਇਸ ਵਿਚ ਸਮਾਜਕ ਸੁਰੱਖਿਆ ਦੇ ਦਾਇਰੇ ਨੂੰ ਵਿਸਥਾਰ ਦੇਣ ਦੇ ਮੁੱਦੇ ਉੱਪਰ ਉੱਚ ਪੱਧਰੀ ਬੈਠਕ ਹੋਵੇਗੀ.
ਇਸ ਵਿਚ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਪ੍ਰਤੀਨਿੱਧੀ, ਮਜ਼ਦੂਰ ਅਤੇ ਕਰਮਚਾਰੀ ਭਾਗ ਲੈਣਗੇ.ਆਈਐਲਓ ਦੇ ਬੁਲਾਰੇ ਨੇ ਕਿਹਾ ਕਿ ਇਸ ਬੈਠਕ ਦਾ ਟੀਚਾ ਉਹਨਾਂ ਨੀਤੀਆਂ ਦੀ ਪਛਾਣ ਕਰਨਾ ਹੈ ਜਿੰਨ੍ਹਾਂ ਦੀ ਸਮਾਜਕ ਸੁਰੱਖਿਆ ਦੇ ਦਾਇਰੇ ਨੂੰ ਤਰੱਕੀ ਸ਼ੀਲ ਅਤੇ ਪ੍ਰਭਾਵੀ ਵਿਸਥਾਰ ਦੇਣ ਲਈ ਵੱਖ-ਵੱਖ ਦੇਸ਼ ਵਰਤੋਂ ਕਰ ਸਕਣ.
ਇਹ ਖਾਸ ਤੌਰ ਉੱਪਰ ਉਹਨਾਂ ਕਾਮਿਆਂ ਲਈ ਹੋਵੇਗਾ ਜੋ ਗੈਰ ਰਸਮੀ ਅਰਥ ਵਿਵਸਥਾ ਵਿਚ ਕੰਮ ਕਰ ਰਹੇ ਹਨ.ਬੈਠਕ ਵਿਚ ਪ੍ਰਤੀਨਿੱਧੀ ਮੰਡਲ ਸਮਾਜਕ ਸੁਰੱਖਿਆ ਦੇ ਵਿਸਥਾਰ ਲਈ ਰਣਨੀਤੀਆਂ ਅਤੇ ਤੌਰ ਤਰੀਕਿਆਂ ਨਾਲ ਜੁੜੇ ਆਪਣੇ ਗਿਆਨ ਅਤੇ ਅਨੁਭਵ ਨੂੰ ਵੰਡੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|