|
| ਬੈਰੂਤ ਤੋਂ ਲੜਾਕਿਆਂ ਨੂੰ ਹਟਾਵੇਗਾ ਹਿਜ਼ਬੁਲਾ |
| ਬੈਰੂਤ (ਭਾਸ਼ਾ), ਐਤਵਾਰ, 11 ਮਈ 2008 ( 11:02 IST ) | |
ਹਿਜ਼ਬੁਲਾ ਨੇ ਅੱਜ ਕਿਹਾ ਕਿ ਉਹ ਬੈਰੂਤ ਦੇ ਆਸਪਾਸ ਤੋਂ ਆਪਣੇ ਬੰਦੂਕਧਾਰੀਆਂ ਨੂੰ ਹਟਾ ਰਿਹਾ ਹੈ।ਇਸ ਤੋਂ ਪਹਿਲਾਂ ਸੈਨਾ ਨੇ ਆਪਣੇ ਜਵਾਨਾਂ ਨੂੰ ਇਸ ਖੇਤਰ 'ਚ ਸੁਰੱਖਿਆ ਬਹਾਲੀ ਦਾ ਆਦੇਸ਼ ਦਿੱਤਾ ਸੀ ਅਤੇ ਲੜਾਕਿਆਂ ਨੂੰ ਸੜਕਾਂ ਖਾਲੀ ਕਰਵਾਉਣ ਦੇ ਲਈ ਬੁਲਾ ਲਿਆ ਸੀ,ਜਿੱਥੇ ਜਾਤੀ ਸੰਘਰਸ਼ ਹੋ ਰਿਹਾ ਸੀ।
ਲੇਬਨਾਨੀ ਸੁਰੱਖਿਆ ਅਤੇ ਹਸਪਤਾਲ ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ 'ਚ ਜਿੱਥੇ ਤਣਾਅ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ।ਉੱਥੇ ਉੱਤਰੀ ਲੇਬਨਾਨ ਦੇ ਦੂਰਵਰਤੀ ਖੇਤਰਾ 'ਚ ਸਰਕਾਰ ਸਮੱਰਥਕ ਅਤੇ ਵਿਰੋਧੀ ਸਮੂਹਾਂ ਦੀਆਂ ਝੱੜਪਾਂ 'ਚ ਘੱਟ ਤੋਂ ਘੱਟ 12 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ।ਬੁੱਧਵਾਰ ਨੂੰ ਜਾਤੀ ਸੰਘਰਸ਼ ਸ਼ੁਰੂ ਹੋਣ ਦੇ ਬਾਅਦ ਇੱਕ ਦਿਨ 'ਚ ਹੋਣ ਵਾਲੀਆਂ ਇਹ ਸਭ ਤੋਂ ਜ਼ਿਆਦਾ ਮੌਤਾਂ ਹਨ।
(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|