ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮੇਨਕਾ ਗਾਂਧੀ ਦਾ ਸਨਮਾਨ
ਦੁਬਈ (ਭਾਸ਼ਾ), ਐਤਵਾਰ, 11 ਮਈ 2008   ( 10:52 IST )
ਪ੍ਰਸਿੱਧ ਵਾਤਾਵਰਵਾਦੀ ਮੇਨਕਾ ਗਾਂਧੀ ਨੂੰ ਪਸ਼ੂ ਅਧਿਕਾਰ ਵਣਾਂ ਦੀ ਕਟਾਈ ਅਤੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਜਾਗਰੂਕਤਾ ਪੈਦਾ ਕਰਨ 'ਚ ਯੋਗਦਾਨ ਲਈ ਓਮਾਨ ਦੇ ਸਾਇੰਸ ਇੰਡੀਆ ਫੋਰਮ ਨੇ ਸਨਮਾਨਿਤ ਕੀਤਾ

ਗਾਂਧੀ ਨੂੰ ਕੱਲ੍ਹ ਮਸਕਟ 'ਚ ਜੇਐਸਜੀ ਜੈਕਰ ਟ੍ਰਾਫ਼ੀ ਪ੍ਰਧਾਨ ਕੀਤੀ ਗਈ,ਜਿਸ ਦਾ ਨਾਮਕਰਨ 19ਵੀਂ ਸਦੀ 'ਚ ਓਮਾਨ 'ਚ ਪੌਦਿਆਂ ਅਤੇ ਜੰਤੂਆਂ 'ਤੇ ਕੰਮ ਕਰਨ ਵਾਲੇ ਭਾਰਤੀਆਂ 'ਤੇ ਕੀਤਾ ਗਿਆ ਹੈ

ਇਸਰੋ ਦੇ ਪ੍ਰਧਾਨ ਜੀ.ਮਾਧਵਨ ਨਾਇਰ ਦੇ ਬਾਅਦ ਉਹ ਦੂਸਰੇ ਭਾਰਤੀ ਹਨ,ਜਿਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਰਬੀਆ 'ਚ ਆਮ ਚੌਣਾਂ ਅੱਜ
ਪਾਕਿ 'ਚ 3 ਸ਼ੀਆ ਮੁਸਲਮਾਨ ਕਤਲ
ਨਾਇਜ਼ੀਰੀਆ 'ਚ ਹਾਈ ਅਲਰਟ
ਮੁਟਿਆਰਾਂ ਦੇ ਸ਼ੱਕੀ ਗਿਰੋਹ ਦਾ ਧਮਾਕਾ,1 ਹਲਾਕ
ਮਯਾਂਮਾਰ:ਸੰਵਿਧਾਨ ਨੂੰ ਭਾਰੀ ਬਹੁਮਤ ਮਿਲਣ ਦੇ ਯੋਗ
ਭਾਰਤੀ ਮੂਲ ਦੇ ਪੁਲਿਸੀਏ ਨੂੰ ਐਮਬੀਈ ਅਵਾਰਡ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace