ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸਰਬੀਆ 'ਚ ਆਮ ਚੌਣਾਂ ਅੱਜ
ਬੇਲਗ੍ਰੇਦ(ਭਾਸ਼ਾ), ਐਤਵਾਰ, 11 ਮਈ 2008   ( 10:48 IST )
ਸਰਬੀਆ ਵਿਚ ਅੱਜ ਆਮ ਚੌਣਾਂ ਹੋ ਰਹੀਆਂ ਹਨ ਜਿੰਨ੍ਹਾਂ ਨੂੰ ਕੋਸੋਵੋ ਦੀ ਸੁਤੰਤਰਤਾ ਦੇ ਮੁੱਦੇ ਉੱਪਰ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੇ ਵਿਕਲਪ ਉੱਪਰ ਜਨਮਤ ਸੰਗ੍ਰਹਿ ਵਜੋਂ ਵੇਖਿਆ ਜਾ ਰਿਹਾ ਹੈ.

ਲੋਕਤੰਤਰੀ ਤਾਕਤਾਂ ਵੱਲੋਂ ਕਰੀਬ 8 ਸਾਲ ਪਹਿਲਾਂ ਰਾਸ਼ਟਰਪਤੀ ਸਲੋਬੋਦੋਨ ਮਿਲੋਸੇਵਿਚ ਨੂੰ ਸੱਤਾ ਤੋਂ ਹਟਾਉਣ ਮਗਰੋਂ ਚੌਣਾਂ ਨੂੰ ਸੱਭ ਤੋਂ ਮਹਤੱਵ ਪੂਰਨ ਮੰਨਿਆ ਜਾ ਰਿਹਾ ਹੈ.ਚੌਣਾਂ ਲਈ ਬਾਲਕਨ ਦੇਸ਼ ਵਿਚ ਕਰੀਬ 8600 ਸਥਾਨਾਂ ਉੱਪਰ ਮਤਦਾਨ ਕੇਂਦਰ ਬਣਾਏ ਗਏ ਹਨ.

ਇਸ ਤੋਂ ਅਲਾਵਾ ਕੋਸੋਵੋ ਵਿਚ 295 ਮਤਦਾਨ ਕੇਂਦਰ ਬਣਾਏ ਗਏ ਹਨ.ਚੌਣ ਸਿੱਟਿਆਂ ਦਾ ਪਹਿਲਾ ਰੁਝਾਨ ਸਥਾਨਕ ਸਮੇਂ ਮੁਤਾਬਕ ਕਰੀਬ ਸਾਢੇ 9 ਵਜੇ ਤੱਕ ਮਿਲਣ ਦੀ ਸੰਭਾਵਨਾ ਹੈ.

ਚੌਣਾਂ ਵਿਚ ਕਰੀਬ 68 ਲੱਖ 65 ਹਜ਼ਾਰ ਵੋਟਰ ਹਨ ਜਿੰਨ੍ਹਾਂ ਵਿਚ ਕਰੀਬ 1.15 ਲੱਖ ਸਰਬ ਵੀ ਸ਼ਾਮਲ ਹਨ ਜੋ ਕੋਸੋਵੋ ਵਿਚ ਫੈਲੇ ਹੋਏ ਹਨ.ਜ਼ਿਕਰਯੋਗ ਹੈ ਕਿ ਕੋਸੋਵੋ ਰਾਜ ਕਰੀਬ ਤਿੰਨ ਮਹੀਨੇ ਪਹਿਲਾਂ ਸਰਬੀਆ ਤੋਂ ਵੱਖ ਹੋ ਗਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿ 'ਚ 3 ਸ਼ੀਆ ਮੁਸਲਮਾਨ ਕਤਲ
ਨਾਇਜ਼ੀਰੀਆ 'ਚ ਹਾਈ ਅਲਰਟ
ਮੁਟਿਆਰਾਂ ਦੇ ਸ਼ੱਕੀ ਗਿਰੋਹ ਦਾ ਧਮਾਕਾ,1 ਹਲਾਕ
ਮਯਾਂਮਾਰ:ਸੰਵਿਧਾਨ ਨੂੰ ਭਾਰੀ ਬਹੁਮਤ ਮਿਲਣ ਦੇ ਯੋਗ
ਭਾਰਤੀ ਮੂਲ ਦੇ ਪੁਲਿਸੀਏ ਨੂੰ ਐਮਬੀਈ ਅਵਾਰਡ
ਬੁਸ਼ ਦੇ ਜੀਵਨ 'ਤੇ ਬਣੇਗੀ ਫਿਲਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace