ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ 'ਚ 3 ਸ਼ੀਆ ਮੁਸਲਮਾਨ ਕਤਲ
ਪੇਸ਼ਾਵਰ(ਭਾਸ਼ਾ), ਐਤਵਾਰ, 11 ਮਈ 2008   ( 09:57 IST )
ਪਾਕਿਸਤਾਨ ਦੇ ਪੱਛਮੀ ਉੱਤਰੀ ਸ਼ਹਿਰ ਵਿਚ ਅੱਜ ਸ਼ੱਕੀ ਨਸਲੀ ਹਿੰਸਾ ਵਿਚ ਬੰਦੂਕਧਾਰੀਆਂ ਨੇ ਤਿੰਨ ਸ਼ੀਆ ਮੁਸਲਮਾਨਾਂ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ.

ਸਥਾਨਕ ਪੁਲਿਸ ਮੁਖੀ ਅਬਦੁੱਲ ਗੱਫਾਰ ਕੈਸਰਾਨੀ ਨੇ ਕਿਹਾ ਕਿ ਹਮਲਾਵਰਾਂ ਨੇ ਡੇਰਾ ਇਸਮਾਇਲ ਖਾਨ ਸ਼ਹਿਰ ਦੇ ਮੁੱਖ ਬਜ਼ਾਰ ਵਿਚ ਸਥਿੱਤ ਇੱਕ ਦੁਕਾਨ ਉੱਪਰ ਗੋਲੀਬਾਰੀ ਸ਼ੁਰੂ ਕਰ ਦਿੱਤੀ.

ਉਹਨਾਂ ਕਿਹਾ ਕਿ ਇਸ ਘਟਨਾ ਵਿਚ ਦੁਕਾਨਦਾਰ, ਉਸਦਾ ਸੇਲਸਮੈਨ ਅਤੇ ਇੱਕ ਗਾਹਕ ਹਲਾਕ ਹੋ ਗਏ.ਉਹਨਾਂ ਕਿਹਾ ਕਿ ਹਲਾਕ ਹੋਣ ਵਾਲੇ ਸਾਰੇ ਲੋਕ ਸ਼ੀਆ ਸਮਾਜ ਦੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਇਜ਼ੀਰੀਆ 'ਚ ਹਾਈ ਅਲਰਟ
ਮੁਟਿਆਰਾਂ ਦੇ ਸ਼ੱਕੀ ਗਿਰੋਹ ਦਾ ਧਮਾਕਾ,1 ਹਲਾਕ
ਮਯਾਂਮਾਰ:ਸੰਵਿਧਾਨ ਨੂੰ ਭਾਰੀ ਬਹੁਮਤ ਮਿਲਣ ਦੇ ਯੋਗ
ਭਾਰਤੀ ਮੂਲ ਦੇ ਪੁਲਿਸੀਏ ਨੂੰ ਐਮਬੀਈ ਅਵਾਰਡ
ਬੁਸ਼ ਦੇ ਜੀਵਨ 'ਤੇ ਬਣੇਗੀ ਫਿਲਮ
ਮੁਖਰਜੀ ਰਾਇਸ ਨੇ ਕੀਤੀ ਕਰਾਰ 'ਤੇ ਚਰਚਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace