|
| ਮੁਟਿਆਰਾਂ ਦੇ ਸ਼ੱਕੀ ਗਿਰੋਹ ਦਾ ਧਮਾਕਾ,1 ਹਲਾਕ |
| ਲੰਦਨ(ਭਾਸ਼ਾ), ਐਤਵਾਰ, 11 ਮਈ 2008 ( 09:28 IST ) | |
ਪੱਛਮੀ ਉੱਤਰੀ ਲੰਦਨ ਵਿਚ ਮੁਟਿਆਰਾਂ ਦੇ ਸ਼ੱਕੀ ਗਿਰੋਹ ਵੱਲੋਂ ਕੀਤੇ ਗਏ ਇੱਕ ਧਮਾਕੇ ਵਿਚ ਪਾਕਿਸਤਾਨੀ ਮੂਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ.ਇਸ ਗਿਰੋਹ ਨੇ ਸਕੂਲ ਦੇ ਸਹਿਪਾਠੀ ਨਾਲ ਹੋਏ ਝਗੜੇ ਦਾ ਬਦਲਾ ਲੈਣ ਲਈ ਤਰਲ ਬੰਬ ਦੀ ਵਰਤੋਂ ਕੀਤੀ.
ਹਾਰੋ ਵਿਚ ਇਸ ਧਮਾਕੇ ਨਾਲ 3 ਮਕਾਨ ਨਸ਼ਟ ਹੋ ਗਏ ਅਤੇ 26 ਸਾਲਾ ਐਮਦ ਕੁਰੈਸ਼ੀ ਦੀ ਮੌਤ ਹੋ ਗਈ ਜੋ ਗੁਆਂਢ ਦੇ ਮਕਾਨ ਵਿਚ ਰਹਿੰਦਾ ਸੀ.ਇਸ ਘਟਨਾ ਵਿਚ 17 ਸਾਲਾ ਚਾਰਲੋਟ ਐਂਡਰਸਨ ਜ਼ਖਮੀ ਹੋ ਗਿਆ ਜੋ ਅਸਲੀ ਨਿਸ਼ਾਨਾ ਮੰਨਿਆ ਜਾ ਰਿਹਾ ਹੈ.
ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਕਰਾਇਆ ਗਿਆ ਹੈ.ਜਸੂਸਾਂ ਨੇ ਕਿਹਾ ਕਿ 16 ਤੋਂ 17 ਸਾਲ ਦੀ ਉਮਰ ਦੀਆਂ ਮੁਟਿਆਰਾਂ ਦੇ ਗਿਰੋਹ ਉੱਪਰ ਧਮਾਕੇ ਤੋਂ ਕੁੱਝ ਘੰਟੇ ਪਹਿਲਾਂ ਮਕਾਨ ਦੇ ਲੈਟਰਬਾਕਸ ਵਿਚ ਤਰਲ ਪਦਾਰਥ ਪਾਉਣ ਦਾ ਸ਼ੱਕ ਹੈ.
ਡੇਲੀ ਟੈਲੀਗ੍ਰਾਫ ਨੇ ਵੈਬਸਾਇਟ ਉੱਪਰ ਪ੍ਰਕਾਸ਼ਿਤ ਆਪਣੀ ਰਿਪੋਰਟ ਵਿਚ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਇੰਟਰਨੈਟ ਤੋਂ ਜੁਟਾਈ ਗਈ ਸਮੱਗਰੀ ਨਾਲ ਬਣਿਆ ਵਿਸਫੋਟਕ ਸੀ ਜਾਂ ਪਟਰੋਲ ਬੰਬ.ਗੁਆਂਢ ਵਿਚ ਰਹਿੰਦੇ ਆਪਣੇ ਮਾਪਿਆਂ ਨਾਲ ਰਹਿਣ ਵਾਲੇ ਕੁਰੈਸ਼ੀ ਨੇ ਹਾਲ ਹੀ ਵਿਚ ਗ੍ਰੈਜ਼ੂਏਸ਼ਨ ਪੂਰੀ ਕੀਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|