ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਮਯਾਂਮਾਰ:ਸੰਵਿਧਾਨ ਨੂੰ ਭਾਰੀ ਬਹੁਮਤ ਮਿਲਣ ਦੇ ਯੋਗ
ਯੰਗੂਨ(ਭਾਸ਼ਾ), ਐਤਵਾਰ, 11 ਮਈ 2008   ( 09:26 IST )
ਮਯਾਂਮਾਰ ਵਿਚ ਸੈਨਾ ਵੱਲੋਂ ਸਮਰਥਿੱਤ ਸੰਵਿਧਾਨ ਨੂੰ ਜਨਮਤ ਸੰਗ੍ਰਹਿ ਵਿਚ ਭਾਰੀ ਬਹੁਮਤ ਮਿਲਣ ਦੀ ਸੰਭਾਵਨਾ ਹੈ.ਇਹ ਦਾਅਵਾ ਮੌਕੇ 'ਤੇ ਮੌਜੂਦ ਲੋਕਾਂ ਦਾ ਹੈ.ਹਾਲਾਂਕਿ ਵੋਟਰਾਂ ਵਿਚ ਸਾਫ ਤੌਰ ਉੱਪਰ ਡਰ ਵਿਖਾਈ ਦੇ ਰਿਹਾ ਸੀ.

ਵੋਟਾਂ ਦੀ ਗਿਣਤੀ ਵੇਖਣ ਵਾਲੇ ਚਸ਼ਮਦੀਦਾਂ ਅਤੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮਸੌਦਾ ਪ੍ਰਸਤਾਵ ਦੇ ਪੱਖ ਵਿਚ ਔਸਤ 80 ਤੋਂ 90 ਫੀਸਦੀ ਮਤਦਾਨ ਦੀ ਸੰਭਾਵਨਾ ਹੈ.

ਸੱਤਾਧਾਰੀ ਜੁੰਟਾ ਦੇ ਆਲੋਚਕ ਪ੍ਰਸਤਾਵਿਤ ਸੰਵਿਧਾਨ ਨੂੰ ਪੱਖਪਾਤੀ ਅਤੇ ਗੈਰ ਲੋਕਤੰਤਰੀ ਮੰਨਦੇ ਹਨ.ਜਨਮਤ ਸੰਗ੍ਰਹਿ ਦੇ ਸਿੱਟੇ 24 ਮਈ ਤੋਂ ਪਹਿਲਾਂ ਐਲਾਣੇ ਜਾਣ ਦੀ ਸੰਭਾਵਨਾ ਨਹੀਂ ਹੈ ਜਦੋਂ ਤੱਕ ਕਿ ਹਾਲੀਆ ਨਰਗਿਸ ਤੁਫਾਨ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਵਿਚ ਮਤਦਾਨ ਪੂਰਾ ਨਹੀਂ ਹੋ ਜਾਂਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਮੂਲ ਦੇ ਪੁਲਿਸੀਏ ਨੂੰ ਐਮਬੀਈ ਅਵਾਰਡ
ਬੁਸ਼ ਦੇ ਜੀਵਨ 'ਤੇ ਬਣੇਗੀ ਫਿਲਮ
ਮੁਖਰਜੀ ਰਾਇਸ ਨੇ ਕੀਤੀ ਕਰਾਰ 'ਤੇ ਚਰਚਾ
ਸਰਬਜੀਤ ਨੂੰ ਮੁਆਫੀ ਦਿੱਤੇ ਜਾਣ ਦੇ ਸੰਕੇਤ
ਜਿਓ ਟੈਲੀਵਿਜਨ ਨੂੰ ਨੋਟਿਸ
11 ਭਾਰਤੀ ਕਾਮੇ ਗ੍ਰਿਫਤਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace